ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਸੰਧੂ ਨੂੰ ਬਲਾਕ ਪ੍ਰਧਾਨ ਅਟਾਰੀ ਰਾਣਾ ਨੇਸ਼ਟਾ ਨੇ ਕੀਤਾ ਸਨਮਾਨਿਤ

4676143
Total views : 5508261

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਨਵਨਿਯੁਕਤ ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਅੰਮ੍ਰਿਤਸਰ ਸ: ਅਮਨਦੀਪ ਸਿੰਘ ਸੰਧੂ ਨੂੰ ਅਹੁਦਾ ਸੰਭਾਲਣ ਤੋ ਬਾਅਦ ਬਲਾਕ ਅਟਾਰੀ ਦੀ ਡਿਪੂ ਹੋਲਡਰ ਐਸ਼ੋਸੀਏਸਨ ਦੇ ਪ੍ਰਧਾਨ ਸ: ਰਣਜੀਤ ਸਿੰਘ ਰਾਣਾ ਨੇਸ਼ਟਾ ਨੇ ਗੁਲਦਸਤਾ ਦੇ ਕੇ ਸਨਮਾਨਿਤ ਕਰਦਿਆ ਆਪਣੇ ਬਲਾਕ ਅਟਾਰੀ ਵਿੱਚ ਡਿਪੂ ਹੋਲਡਰਾਂ ਨੂੰ ਦਰਪੇਸ਼ ਮੁਸ਼ਕਿਲਾਂ ਤੋ ਜਾਣੂ ਕਰਾਇਆ ਜਿੰਨਾ ਨੂੰ ਹਮਦਰਦੀ ਨਾਲ ਸੁਣਕੇ ਸ: ਸੰਧੂ ਨੇ ਵਿਸ਼ਵਾਸ ਦੁਆਇਆ ਕਿ ਡਿਪੂ ਹੋਲਡਰਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਿਲ ਨਹੀ ਆਉਣ ਦਿੱਤੀ ਜਾਏਗੀ।

ਇਸ ਸਮੇ ਉਨਾਂ ਨਾਲ ਏ.ਐਫ.ਐਸ.ਓ ਸ੍ਰੀ ਸੌਰਵ ਮਹਾਜਨ, ਇੰਸ: ਮਨਪ੍ਰੀਤ ਸਿੰਘ ਰਾਹੀ ਇੰਸ: ਗੁਰਪ੍ਰੀਤ ਸਿੰਘ ਤੇ ਗੁਰਨਾਮ ਸਿੰਘ ਅਟਾਰੀ ਤੋ ਇਲਾਵਾ ਹੋਰ ਵੀ ਹਾਜਰ ਸਨ।

Share this News