ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ! 10 ਜਿਲਿਆਂ ਦੇ ਐਸ.ਐਸ.ਪੀਜ ਸਮੇਤ 13 ਆਹਲਾ ਅਧਿਕਾਰੀਆਂ ਦੇ ਹੋਏ ਤਬਾਦਲੇ

4676797
Total views : 5509207

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਸੁਖਮਿੰਦਰ ਸਿੰਘ ‘ਗੰਡੀ ਵਿੰਡ’

ਪੰਜਾਬ ਸਰਕਾਰ ਨੇ ਪੁਲਿਸ ਪ੍ਰਸ਼ਾਸਨ ‘ਚ ਅੱਜ ਵੱਡਾ ਫੇਰਬਦਲ ਕਰਦਿਆਂ 13 ਆਹਲਾ ਪੁਲਿਸ ਅਧਿਕਾਰੀਆਂ ਦੇ ਤਬਾਦਲੇ ਕਰਨ ਦੇ ਹੁਕਮ ਜਾਰੀ ਕੀਤੇ ਹਨ।ਜਿੰਨਾ ਜਿਲਿਆਂ ‘ਚ ਨਵੇ ਐਸ.ਐਸ.ਪੀ ਨਿਯੁਕਤ ਕੀਤੇ ਗਏ ਹਨ ਉਨਾਂ ਵਿੱਚ ਕਪੂਰਥਲਾ: ਰਾਜਪਾਲ ਸਿੰਘ,ਲੁਧਿਆਣਾ: ਨਵਨੀਤ ਸਿੰਘ ਬੈਂਸ,ਮੋਗਾ:  ਜੇ ਐਲਨਚੇਜ਼ੀਆਂ,ਬਠਿੰਡਾ: ਗੁਲਨੀਤ ਸਿੰਘ ਖੁਰਾਣਾ,ਖੰਨਾ: ਅਮਨੀਤ ਕੋਂਡਲ,ਗੁਰਦਾਸਪੁਰ: ਦਿਆਮਾ ਹਰੀਸ਼ ਕੁਮਾਰ,ਸ੍ਰੀ ਮੁਕਤਸਰ ਸਾਹਿਬ: ਹਰਮਨਬੀਰ ਸਿੰਘ,ਅੰਮ੍ਰਿਤਸਰ ਦਿਹਾਤੀ: ਸਤਿੰਦਰ ਸਿੰਘ,ਮਾਲੇਰਕੋਟਲਾ: ਭੁਪਿੰਦਰ ਸਿੰਘ,ਫਾਜ਼ਿਲਕਾ: ਅਵਨੀਤ ਕੌਰ ਸਿੱਧੂ ਸ਼ਾਮਿਲ ਹਨ ਬਾਕੀ ਬਦਲੇ ਗਏ ਅਧਿਕਾਰੀਆਂ ਦੀ ਸੂਚੀ  ਹੇਠ ਲਿਖੇ ਅਨੁਸਾਰ ਹੈ-

Share this News