ਸਰਕਾਰੀ ਹਾਈ ਸਕੂਲ ‘ ਕਿਲਾ ਜੀਵਨ ਵਿੱਖੇ ਸਲਾਨਾ ਸਮਾਗਮ ਕਰਵਾਇਆ ਗਿਆ

4677160
Total views : 5509751

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬੰਡਾਲਾ / ਅਮਰਪਾਲ ਸਿੰਘ ਬੱਬੂ 

ਸਰਕਾਰੀ ਹਾਈ ਸਕੂਲ , ਕਿਲਾ ਜੀਵਨ ਸਿੰਘ ਵਿਖੇ ਹੈੱਡ ਮੈਡਮ ਰਜਨੀਤ ਕੌਰ ਦੀ ਯੋਗ ਅਗਵਾਈ ਹੇਠ ਸਲਾਨਾ ਸਮਾਗਮ ਕਰਵਾਇਆ ਗਿਆ । ਜਿਸ ਵਿੱਚ ਮੁੱਖ ਮਹਿਮਾਨਾ ਵਜੋਂ ਹੈਡ ਮੈਡਮ ਰਵਿੰਦਰਬੀਰ ਕੌਰ, ਸ੍ਰ. ਗੁਰਮੁੱਖ ਸਿੰਘ (ਰਿਟ.ਕਰਨਲ) ,ਸ੍ਰ. ਅਮਰਜੀਤ ਸਿੰਘ , ਸ੍ਰ. ਹਰਜਿੰਦਰਸਿੰਘ ਛਾਪਾ , ਸ੍.ਜੋਗਿੰਦਰ ਸਿੰਘ(ਸਰਪੰਚ) ਤੇ ਹੋਰ ਮਹੱਤਵਪੂਰਨ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ । ਪ੍ਰੋਗਰਾਮ ਦੌਰਾਨ ਕਵਿੱਤਰੀ ਤੇ ਮੈਡਮ ਕੰਵਲਪ੍ਰੀਤ ਥਿੰਦ ਅਤੇ ਮੈਡਮ ਰਿੱਤੂ ਵਰਮਾ ਵੱਲੋਂ ਮੰਚ ਸੰਚਾਲਨ ਦੀ ਭੂਮਿਕਾ ਬਾਖ਼ੂਬੀ ਨਿਭਾਈ ਗਈ । ਵਿਦਿਆਰਥੀਆਂ ਵੱਲੋਂ ਰੋਲ-ਪਲੇਅ , ਨਾਟਕ ,ਗੀਤ , ਫੈਂਸੀ ਡ੍ਰੈਸ , ਭੰਗੜਾ , ਗਿੱਧਾਤੇ ਕੋਰੀਓਗ੍ਰਾਫੀ ਆਦਿ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।

ਇਨਾਮ ਵੰਡ ਸਮਾਰੋਹ ਵਿੱਚ ਖੇਡਾਂ ਤੇ ਹੋਰ ਐਕਟੀਵਿਆਂ ਨਾਲ ਸੰਬੰਧਿਤ ਵਧੀਆਕਾਰਗੁਜਾਰੀ ਦਿਖਾਉਣ ਵਾਲੇ ਬੱਚਿਆਂ ਨੂੰਇਨਾਮ ਵੀ ਦਿੱਤੇ ਗਏ। ” ਗਿੱਲੀ-ਮਿੱਟੀ ” ਰੋਲ-ਪਲੇਅ ਵਾਲੇ ਬੱਚਿਆਂ ਨੂੰ ਖਾਸ ਤੌਰ ਤੇ ਮੁੱਖ ਮਹਿਮਾਨ ਵੱਲੋਂ ਇਨਾਮ ਦਿੱਤਾ ਗਿਆ । ਹੈਡ ਮੈਡਮ ਤੇ ਸਮੂਹ ਸਟਾਫ ਸ਼੍ਰੀ ਮਤੀ ਪਰਮਜੀਤ ਕੌਰ, ਸ੍ਰੀ ਮਤੀ ਰਣਜੀਤ ਕੌਰ , ਸ੍ਰੀ ਮਤੀ ਜਗਦੀਪ ਕੌਰ , ਸ੍ਰੀ ਮਤੀ ਕੰਵਲਪ੍ਰੀਤ ਕੌਰ ਥਿੰਦ , ਸ੍ਰੀ ਮਤੀ ਰਿੱਤੂ ਵਰਮਾ , ਸ੍ਰੀ ਮਤੀ ਸ਼ਵੇਤਾ ਵਰਮਾ, ਸ੍ਰੀ ਮਤੀ ਬਲਜੀਤ ਕੌਰ , ਸ੍ਰੀ ਮਤੀ ਕਨਿਕਾ ਸ਼ਰਮਾ , ਸ੍ਰੀ ਮਤੀ ਹਨੀ ,ਸ੍ਰ.ਗੁਰਪ੍ਰੀਤ ਸਿੰਘ , ਸ੍ਰ. ਗੁਰਮੱਖ ਸਿੰਘ ,ਸ੍ਰੀ ਮਾਨ ਗੁਲਸ਼ਨ ਭਾਰਦਵਾਜ ,ਸ੍ਰ ਗੁਰਪ੍ਰੀਤ ਸਿੰਘ , ਸ੍ਰ. ਪ੍ਰੀਤ ਮੋਹਨ ਸਿੰਘਦੀ ਮਿਹਨਤ ਸਦਕਾ ਪ੍ਰੋਗਰਾਮ ਸਫਲਤਾਪੂਰਵਕ ਹੋ ਨਿਬੜਿਆ।ਮਾਂ- ਬੋਲੀ ਤੇ ਸਭਿਆਚਾਰਕ ਵਿਰਸੇ ਨੂੰ ਸਮਰਪਿਤ ਮੰਚ ਸੰਚਾਲਨ ਕਵਿਤਾਵਾਂ ਨੇ ਖੂਬ ਰੰਗ ਬੰਨ੍ਹਿਆ।ਲੇਅ , ਨਾਟਕ , ਗੀਤ , ਫੈਂਸੀ ਡ੍ਰੈਸ , ਭੰਗੜਾ , ਗਿੱਧਾਤੇ ਕੋਰੀਓਗ੍ਰਾਫੀ ਆਦਿ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ ।ਤੇ ਕੋਰੀਓਗ੍ਰਾਫੀ ਆਦਿ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ । ਹਨ ਸਿੰਘਦੀ ਮਿਹਨਤ ਸਦਕਾ ਪ੍ਰੋਗਰਾਮ ਸਫਲਤਾਪੂਰਵਕ ਹੋ ਨਿਬੜਿਆ।ਮਾਂ- ਬੋਲੀ ਤੇ ਸਭਿਆਚਾਰਕ ਵਿਰਸੇ ਨੂੰ ਸਮਰਪਿਤ ਮੰਚ ਸੰਚਾਲਨ ਕਵਿਤਾਵਾਂ ਨੇ ਖੂਬ ਰੰਗ ਬੰਨ੍ਹਿਆ ।

Share this News