ਏ.ਐਸ.ਆਈ ਕੁਲਵੰਤ ਸਿੰਘ, ਤਰੱਕੀਯਾਬ ਹੋਣ ਤੇ ਬਣੇ ਸਬ-ਇੰਸਪੈਕਟਰ

4677292
Total views : 5510070

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਏ.ਐਸ.ਆਈ ਕੁਲਵੰਤ ਸਿੰਘ ਇੰਚਾਂਰਜ਼ ਪੁਲਿਸ ਚੌਕੀ, ਗੁਮਟਾਲਾ ਬਾਈਪਾਸ, ਅੰਮ੍ਰਿਤਸਰ ਦੀ ਸਬ-ਇੰਸਪੈਕਟਰ ਦੇ ਰੈਂਕ ਪਰ ਤਰੱਕੀਯਾਬ ਹੋਣ ਤੇ ਸ੍ਰੀ ਜਸਕਰਨ ਸਿੰਘ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਅਤੇ ਸ੍ਰੀ ਪ੍ਰਭਜੋਤ ਸਿੰਘ ਵਿਰਕ, ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਵੱਲੋਂ ਸਬ-ਇੰਸਪੈਕਟਰ ਰੈਂਕ ਦਾ ਸਟਾਰ ਲਗਾਇਆ ਤੇ ਸੁਭਕਾਮਨਾਵਾ ਵੀ ਦਿੱਤੀਆਂ ।

Share this News