ਪਰੇਡ ਕਮਾਂਡਰ ਏ.ਸੀ.ਪੀ ਖੋਸਾ ਦਾ ਵਿੱਤ ਮੰਤਰੀ ਨੇ ਕੀਤਾ ਸਨਮਾਨ

4945948
Total views : 5945658

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਗੁਰੂ ਨਗਰੀ ਅੰਮ੍ਰਿਤਸਰ ਵਿਖੇ ਅੱਜ ਮਨਾਏ ਗਏ ਦੇਸ਼ ਦੇ ਗਣਤੰਤਰ ਦਿਵਸ ਮੌਕੇ ਕਰਵਾਈ ਗਈ ਪਰੇਡ ‘ਚ ਪੁਲਿਸ ਟੁਕੜੀ ਦੀ ਬਤੌਰ ਪਰੇਡ ਕਮਾਂਡਰ ਏ.ਸੀ.ਪੀ ਵਰਿੰਦਰ ਸਿੰਘ ਖੋਸਾ ਨੇ ਅਗਵਾਈ ਕੀਤੀ। ਜਿਥੇ ਮੁੱਖ ਮਹਿਮਾਨ ਵਜੋ ਪੁੱਜੇ ਵਿੱਤ ਮੰਤਰੀ ਸ: ਹਰਪਾਲ ਸਿੰਘ ਚੀਮਾਂ ਵਲੋ ਉਨਾਂ ਨੂੰ ਸਨਮਾਨ ਪੱਤਰ ਦੇਕੇ ਸਨਮਾਨਿਤ ਕੀਤਾ। 

Share this News