ਸਹਿਕਾਰੀ ਸਭਾ ਸੰਘਰ ਕੋਟ ਦੇ ਅਹੁਦੇਦਾਰਾਂ ਦੀ ਸਰਬ ਸੰਮਤੀ ਨਾਲ ਹੋਈ ਚੋਣ

4945450
Total views : 5944934

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਜੰਡਿਆਲਾ ਗੁਰੂ/ਬੱਬੂ ਬੰਡਾਲਾ

ਸਹਿਕਾਰੀ ਸਭਾ ਸੰਘਰ ਕੋਟ ਅਤੇ ਮੱਲ਼ਾ ਦੇ ਅਹੁਦੇਦਾਰਾਂ ਦੀ ਸਰਬ ਸੰਮਤੀ ਨਾਲ ਹੋਈ ਚੋਣ ਸਬੰਧੀ ਜਾਣਕਾਰੀ ਦੇਦਿਆਂ ਸ: ਦਿਲਬਾਗ ਸਿੰਘ ਨੱਥੋਕੇ ਨੇ ਦੱਸਿਆ ਕਿ ਸਰਬ ਸੰਮਤੀ ਨਾਲ ਹੋਈ ਚੋਣ ਵਿੱਚ ਜਾਗੀਰ ਸਿੰਘ ਸੰਘਰਕੋਟ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਅਤੇ ਅਵਤਾਰ ਸਿੰਘ ਨੂੰ ਮੀਤ ਪ੍ਰਧਾਨ ਅਤੇ ਦਲੀਪ ਸਿੰਘ, ਸੁਖਵਿੰਦਰ ਸਿੰਘ ਸੰਘਰਕੋਟ, ਕਸ਼ਮੀਰ ਸਿੰਘ ਸੰਘਰ ਕਲਾਂ, ਦਲਬੀਰ ਕੌਰ ਸੰਘਰਕਲਾਂ, ਪ੍ਰਮਜੀਤ ਕੌਰ ਸੰਘਰਕਲਾਂ , ਅਵਤਾਰ ਸਿੰਘ ਮੱਲਾ, ਪ੍ਰੀਤਮ ਸਿੰਘ ਮੱਲਾ, ਤੇ ਜਗੀਰ ਸਿੰਘ ਨੂੰ ਸਭਾ ਦਾ ਮੈਬਰ ਚੁਣਿਆ ਗਿਆ ਹੈ।

Share this News