ਪੈਦਲ ਯਾਤਰਾ ( ਸ਼ਬਦ ਚੌਕੀ ਜੱਥਾ) ਵਲੋਂ ਗੁਰਦੁਆਰਾ ਬੀੜ ਬੁੱਢਾ ਸਾਹਿਬ ਤੱਕ ਢਿਆ ਗਿਆ ‌ ਵਿਸਾਲ ਕੀਰਤਨ

4675712
Total views : 5507556

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ

ਸਥਾਨਕ ਬੁਲਾਰੀਆ ਕੋਠੀ ਤੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਛਤਰ ਛਾਇਆ ਹੇਠ ਪੈਦਲ ਯਾਤਰਾ ( ਸ਼ਬਦ ਚੌਕੀ ਜੱਥਾ) ਵਲੋਂ ਗੁਰਦੁਆਰਾ ਬੀੜ ਬੁੱਢਾ ਸਾਹਿਬ ਤੱਕ ਵਿਸਾਲ ਪੰਜ ਪਿਆਰਿਆਂ ਦੀ ਅਗਵਾਈ ਹੇਠ ਵਿਸਾਲ ਨਗਰ ਕੀਰਤਨ ਕੱਢਿਆ ਗਿਆ ‌।

ਇਸ ਮੌਕੇ ਖਜਾਨਾ ਗੇਟ ਤੋਂ ਬੀੜ ਬਾਬਾ ਬੁੱਢਾ ਸਾਹਿਬ ਤੱਕ ਸੰਗਤਾਂ ਵਲੋਂ ਥਾਂ ਥਾਂ ਤੇ ਲੰਗਰ ਲਗਾਏ ਗਏ, ਪੈਦਲ ਯਾਤਰਾ ਦਾ ਇਹ ਉਪਰਾਲਾ ਪਿਛਲੇ 20 ਸਾਲਾਂ ਤੋਂ ਕੀਤਾ ਜਾ ਰਿਹਾ ਹੈ । ਇਸ ਮੌਕੇ ਗੁਰਮਿੰਦਰ ਸਿੰਘ ਗੋਲਡੀ, ਕੰਵਲਜੀਤ ਸਿੰਘ ਬੱਬੂ, ਰਮਿੰਦਰ ਸਿੰਘ ਮਿੰਟੂ, ਕਰਨਜੋਤ ਸਿੰਘ ਪਸਰੀਚਾ, ਹਰਵਿੰਦਰ ਸਿੰਘ ਨੋਬਲ, ਕੰਵਲਵਿੰਦਰ ਸਿੰਘ ਛਿੰਦਾ, ਸਰਬਜੀਤ ਸਿੰਘ ਛੱਬਾ, ਬਲਬੀਰ ਸਿੰਘ, ਸੁਰਿੰਦਰ ਸਿੰਘ ਐਸ ਪੀ, ਹਰਭਜਨ ਸਿੰਘ ਹੇਰ, ਮਨਮੋਹਨ ਸਿੰਘ ਚਾਵਲਾ, ਹਨੀ ਆਦਿ ਨਾਲ ਹਾਜਰ ਸਨ।

Share this News