ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਅੱਜ ਇਕ ਪੱਤਰ ਨੰਬਰ…
Month: January 2024
ਪੰਜਾਬ ਵਿਜੀਲੈਂਸ ਬਿਊਰੋ ਦੀ ਅਕਾਲੀ-ਭਾਜਪਾ ਗਠਜੋੜ ਦੌਰਾਨ ਹੋਏ ਬਿਜਲੀ ਸਮਝੌਤਿਆਂ ‘ਤੇ ਤਿੱਖੀ ਨਜ਼ਰ !ਪਾਵਰਕਾਮ ਨੇ ਵਿਜੀਲੈਸ ਨੂੰ ਸੌਪਿਆ ਰਿਕਾਰਡ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ ਪੰਜਾਬ ਵਿਜੀਲੈਂਸ ਬਿਊਰੋ ਨੇ ਹੁਣ ਸੂਬੇ ਵਿਚ 2007 ਤੋਂ 2017 ਤਕ ਹੋਏ ਬਿਜਲੀ…
‘ਸੋਨੂੰ ਚੀਮਾਂ’ਹੱਤਿਆ ਮਾਮਲੇ ‘ਚ ਦੂਜੇ ਦਿਨ ਅੱਡਾ ਝਬਾਲ ਮਕੁੰਮਲ ਬੰਦ -ਪਤਨੀ ਤੇ ਬੇਟੀ ਦੇ ਵਿਦੇਸ਼ ਤੋ ਪ੍ਰਤਣ ‘ਤੇ ਕੱਲ ਹੋਵੇਗਾ ਅੰਤਿਮ ਸੰਸਕਾਰ
ਝਬਾਲ/ਗੁਰਬੀਰ ਸਿੰਘ ਗੰਡੀ ਵਿੰਡ ਸਰਹੱਦੀ ਖੇਤਰ ਦੀ ਨਾਮਵਰ ਸ਼ਖਸੀਅਤ ਤੇ ਲੰਮੇ ਸਮੇ ਤੋ ਅੱਡਾ ਝਬਾਲ ਦੇ…
ਪੰਜਾਬ ‘ਚ ਵੀ ਪ੍ਰਾਇਮਰੀ ਸਕੂਲਾਂ ਦੀਆ 21 ਜਨਵਰੀ ਤੱਕ ਵਧੀਆਂ ਛੁੱਟੀਆ
ਅੰੰਮ੍ਰਿਤਸਰ/ਉਪਿੰਦਰਜੀਤ ਸਿੰਘ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਪੈ ਰਹੀ…
ਜਖਮਾਂ ਦੀ ਤਾਬ ਨਾਲ ਝਲਦਿਆ ਸਰਪੰਚ ਸੋਨੂੰ ਚੀਮਾਂ ਦਾ ਹੋਇਆ ਦਿਹਾਂਤ-ਸੋਗ ਵਜੋ ਹੋਇਆ ਅੱਡਾ ਬੰਦ
ਝਬਾਲ/ਗੁਰਬੀਰ ਸਿੰਘ ਗੰਡੀ ਵਿੰਡ ਅੱਡਾ ਝਬਾਲ ਦੇ ਸਰਪੰਚ ਅਵਨ ਕੁਮਾਰ ਸੋਨੂੰ ਚੀਮਾ ਜਿੰਨਾ ਨੂੰ ਅੱਜ ਸਵੇਰੇ…
ਪੁਲਿਸ ਨੇ ਟੈਕਸੀ ਚਾਲਕ ਤੋ ਕਾਰ ਖੋਹਕੇ ਦੌੜੇ ਤਿੰਨ ਲੁਟੇਰੇ ਕੀਤੇ ਗ੍ਰਿਫਤਾਰ-ਕਾਰ ਸਮੇਤ ਖਿਡੌਨਾ ਪਿਸਤੌਲ ਤੇ ਚਾਕੂ ਨੁਮਾ ਉਸਤਰੇ ਕੀਤੇ ਬ੍ਰਾਮਦ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾ ਨੇਸ਼ਟਾ ਬੀਤੇ ਦਿਨ ਬੱਸ ਸਟੈਡ ਤੋ ਹਵਾਈ ਅੱਡੇ ਲਈ ਟੈਕਸੀ (ਕਾਰ) ਲੈਕੇ ਸਵਾਰ…
ਵਿਜੀਲੈਂਸ ਬਿਊਰੋ ਵੱਲੋਂ ਸਹਿਕਾਰਤਾ ਵਿਭਾਗ ਦੇ ਸੀਨੀਅਰ ਸਹਾਇਕ ਨੂੰ 10.000 ਰੁਪਏ ਦੀ ਰਿਸ਼ਵਤ ਲੈਦਿਆ ਰੰਗੇ ਹੱਥੀ ਕਾਬੂ ਕਰਕੇ ਮਾਰਿਆ ਵਾਲੇ ਦਿਨ ਮਾਰਿਆ ਲੋਹੜਾ
ਸੁਖਮਿੰਦਰ ਸਿੰਘ ‘ਗੰਡੀ ਵਿੰਡ’ ਚੰਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਸਹਾਇਕ…
ਕੋਠੀ ਵਿੱਚੋ ਲੁੱਟ ਕਰਨ ਵਾਲੇ ਚਾਰੇ ਦੋਸ਼ੀ ਵਰਤੇ ਵਾਹਨਾਂ ਤੇ ਰਿਵਾਲਵਰ ਸਮੇਤ ਖੋਹੀ ਨਗਦੀ ਸਣੇ ਕਾਬੂ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ 2 ਸ: ਪ੍ਰਭਜੋਤ ਸਿੰਘ ਵਿਰਕ ਨੇ ਅੱਜ ਪੱਤਰਕਾਰ ਸੰਮੇਲਨ…
ਪੰਜਾਬ ਭਾਜਪਾ ਦੇ ਆਗੂਆਂ ਦੀ ਅਗਵਾਈ ਵਿੱਚ ਸਿੱਖ ਦੰਗਾ ਪੀੜਤ ਵੈਲਫੇਅਰ ਸੋਸਾਇਟੀ ਦੇ ਵਫ਼ਦ ਦੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨਾਲ ਮੁਲਾਕਾਤ
ਚੰਡੀਗੜ/ਬਾਰਡਰ ਨਿਊਜ ਸਰਵਿਸ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਤੇ ਸਿੱਖ ਦੰਗਾ ਪੀੜਤਾਂ…
ਵਿਜੀਲੈਂਸ ਬਿਊਰੋ ਵਲੋ ਸਰਪੰਚਾਂ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਫੜੇ ਰਿਸ਼ਵਤਖੋਰ ਬੀ.ਡੀ.ਪੀ.ਓ ਨੂੰ ਪੰਜਾਬ ਸਰਕਾਰ ਨੇ ਕੀਤਾ ਮੁੱਅਤਲ
ਸੁਖਮਿੰਦਰ ਸਿੰਘ ‘ਗੰਡੀ ਵਿੰਡ’ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਦੇ…