ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਭੰਗ ਕਰਕੇ ਪ੍ਰਬੰਧਕ ਲਾਉਣ ਦੀ ਤਿਆਰੀ, ਜਿਲਾ ਵਿਕਾਸ ਅਫਸਰਾਂ ਤੋਂ ਪ੍ਰਬੰਧਕਾਂ ਦੇ ਨਾਵਾ ਦੀਆ ਮੰਗੀਆ ਲਿਸਟਾ

4948706
Total views : 5949318

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
59 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ

ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਅੱਜ ਇਕ ਪੱਤਰ ਨੰਬਰ ਡੀ ਪੀ ਈ 2/2 /75/2023/ 113 ਮਿਤੀ 15 /1 /2024 ਜਾਰੀ ਕਰਕੇ ਰਾਜ ਦੇ ਸਮੂਹ ਜ਼ਿਲਾ ਵਿਕਾਸ ਅਤੇ ਪੰਚਾਇਤ ਅਫਸਰਾਂ ਕੋਲੋਂ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ ਜਿਹਨਾਂ ਦੀ ਮਿਆਦ ਪੂਰੀ ਹੋਣ ਚੁੱਕੀ ਨੂੰ ਭੰਗ ਕਰਕੇ ਕੰਮ ਚਲਾਉਣ ਲਈ ਪ੍ਰਬੰਧਕ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ।ਜਿਸ ਸਬੰਧੀ ਜ਼ਿਲਾ ਵਿਕਾਸ ਅਫਸਰਾਂ ਕੋਲੋਂ ਵੱਖ ਵੱਖ ਪਿੰਡਾਂ ਵਿੱਚ ਪ੍ਰਬੰਧਕ ਲਗਾਉਣ ਲਈ ਅਧਿਕਾਰੀਆਂ ਦੇ ਨਾਵਾ ਦੀ ਮੰਗ 16 ਜਨਵਰੀ ਤੱਕ ਕਰ ਲਈ ਗਈ ਹੈ।ਸਰਕਾਰ ਵਲੋ ਜਾਰੀ ਪੱਤਰ ਦੀ ਨਕਲ-

Share this News