ਸੁਖਮਿੰਦਰ ਸਿੰਘ ਗੰਡੀ ਵਿੰਡ ਪੰਜਾਬ ਸਰਕਾਰ ਵਲੋ ਅੱਜ 8 ਆਈ.ਏ.ਐਸ ਤੇ ਪੀ.ਸੀ.ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ…
Author: Border News Editor
ਪ੍ਰਾਪਰਟੀ ਟੈਕਸ ਵਿੱਚ ਹੇਰਾਫੇਰੀ ਕਰਨ ਵਾਲੇ ਨਗਰ ਨਿਗਮ ਦੇ ਕਲਰਕ ਵਿਰੁੱਧ ਪੁਲਿਸ ਨੇ ਕੀਤਾ ਕੇਸ ਦਰਜ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ ਨਗਰ ਨਿਗਮ ਦੇ ਪ੍ਰਾਪਰਟੀ ਟੈਕਸ ਵਿਭਾਗ ‘ਚ ਕਥਿਤ ਹੇਰਾਫੇਰੀ ਕਰਨ ਵਾਲੇ ਇਕ…
ਜਨਮ ਦਿਨ ਮੁਬਾਰਕ!
ਨਾਂਅ:-ਜਪਲੀਨ ਕੌਰ ਪਿਤਾ :- ਸੁਖਵਿੰਦਰ ਸਿੰਘ ਮਾਤਾ:- ਰਾਜਵਿੰਦਰ ਕੌਰ ਵਾਸੀ :- ਮੁਰੀਦਾਵਾਲ, ਜਲੰਧਰ ਪੇਸ਼ਕਸ਼-ਮਨਜੀਤ’ਮਾਨ’
ਨਹੀਂ ਰਹੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ..ਅੱਜ ਸਵੇਰੇ 11 ਵਜੇ ਲਿਆ ਆਖ਼ਰੀ ਸਾਹ
ਚੰਡੀਗੜ੍ਹ/ਬੀ.ਐਨ.ਈ ਬਿਊਰੋ ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ…
ਜਥੇਦਾਰ ਹਵਾਰਾ ਕਮੇਟੀ ਨੇ ਬਕਰ ਈਦ ਤੇ ਮੁਸਲਮਾਨ ਭਾਈ ਚਾਰੇ ਨੂੰ ਦਿੱਤੀ ਮੁਬਾਰਕ
ਅੰਮ੍ਰਿਤਸਰ /ਗੁਰਨਾਮ ਸਿੰਘ ਲਾਲੀ ਗੁਰੂ ਨਾਨਕ ਸਾਹਿਬ ਦੇ ਸਾਂਝੀਵਾਲਤਾ ਦੇ ਸਿਧਾਂਤ ‘ਤੇ ਚੱਲਦਿਆਂ ਜਥੇਦਾਰ ਹਵਾਰਾ ਕਮੇਟੀ…
ਪ੍ਰੋਪਰਟੀ ਟੈਕਸ ਡਿਫਾਲਟਰਾਂ ਨੂੰ ਆਪਣਾ ਬਣਦਾ ਪ੍ਰੋਪਰਟੀ ਟੈਕਸ ਜਲਦ ਤੋ ਜਲਦ ਜਮ੍ਹਾ ਕਰਵਾਉਣ ਦੀ ਅਪੀਲ- ਕਮਿਸ਼ਨਰ ਰਿਸ਼ੀ
ਅੰਮ੍ਰਿਤਸਰ /ਗੁਰਨਾਮ ਸਿੰਘ ਲਾਲੀ ਅੱਜ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ ਵਲੋਂ ਪ੍ਰੋਪਰਟੀ ਟੈਕਸ ਅਧਿਕਾਰੀਆਂ ਨੂੰ ਪ੍ਰੋਪਰਟੀ ਟੈਕਸ…
ਸ਼ਹਿਨਾਈਆਂ……………..
ਮਨਜੋਤ ਸਿੰਘ ਮੁਲਾਜ਼ਮ ਪੰਜਾਬ ਪੁਲਿਸ ਪੁੱਤਰ ਸ੍ਰ: ਜਗਜੀਤ ਸਿੰਘ ਵਾਸੀ ਨਿਜ਼ਾਮਪੁਰ ਜ਼ਿਲ੍ਹਾ ਕਪੂਰਥਲਾ ਦਾ ਸ਼ੁਭ ਵਿਆਹ…
ਬੀ.ਐਸ.ਐਫ ਨੇ ਖਾਲੜਾ ਸਰਹੱਦ ਨੇੜਿਓ ਬ੍ਰਾਮਦ ਕੀਤੀ 5 ਕਿਲੋਗ੍ਰਾਮ ਹੈਰੋਇਨ ਦੀ ਖੇਪ
ਤਰਨ ਤਾਰਨ/ਜਸਕਰਨ ਸਿੰਘ ਬੀ. ਐਸ. ਐਫ਼. ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ 10:30 ਵਜੇ…
ਦਰਜਨਾਂ ਪ੍ਰੀਵਾਰਾਂ ਨਾਲ ਹੋਈ ਜੱਗੋ ਤੇਰਵੀ ! ਕਾਲੋਨਾਈਜਰ ਨੇ ਆਪਣੇ ਰਕਬੇ ‘ਚੋ ਰਾਜਿਸਟਰੀਆਂ ਕਰਵਾਕੇ ਕਬਜਾ ਕਿਸੇ ਹੋਰ ਦੇ ਰਕਬੇ ‘ਚੋ ਦਿੱਤਾ
ਅੰਮ੍ਰਿਤਸਰ/ਗੁਰਨਾਮ ਸਿੰਘ ਲਾਲੀ ਝਬਾਲ ਰੋਡ ‘ਤੇ ਸਥਿਤ ਅਬਾਦੀ ਪ੍ਰੀਤ ਐਵੀਨਿਊ (ਭੜਾਲੀਵਾਲ) ਦੀ ਗਲੀ ਨੰ: 3 ਵਿੱਚ…
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਾਈਟ ਕੋਟ ਸਮਾਰੋਹ’ ਕਰਵਾਇਆ ਗਿਆ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਅੱਜ ਨਵੀਂ ਪ੍ਰੰਪਰਾ ਦਾ ਅਗਾਜ਼ ਕਰਦਿਆਂ…