ਭਲਕੇ ਝਬਾਲ ਵਿਖੇ ਹਲਕਾ ਵਧਾਇਕ ਹਰਮੀਤ ਸਿੰਘ ਲੋਕਾਂ ਨੂੰ ਮੁਫਤ ਰਾਸ਼ਨ ਕਿੱਟਾਂ ਵੰਡਕੇ ਵੰਡ ਦੀ ਰਸਮੀ ਸ਼ੁਰੂਆਤ ਕਰਨਗੇ-ਮੋਨੂੰ ਚੀਮਾਂ

4943085
Total views : 5941393

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਝਬਾਲ/ਬਾਰਡਰ ਨਿਊਜ ਸਰਵਿਸ

ਪੰਜਾਬ ਸਰਕਾਰ ਵਲੋ ਗਰੀਬ ਲੋਕਾਂ ਨੂੰ ਦਿੱਤੀਆ ਰਾਸ਼ਨ ਕਿੱਟਾਂ ਦੀ ਵੰਡ ਦੀ ਸ਼ੁਰੂਆਤ ਭਲਕੇ ਐਤਵਾਰ 20 ਸਤੰਬਰ ਨੂੰ ਸਵੇਰੇ 10 ਵਜੇ ਅੱਡਾ  ਝਬਾਲ ਵਿਖੇ ਇਕ ਪ੍ਰਭਵਾਸ਼ਲੀ ਸਮਾਗਮ ‘ਚ ਹਲਕਾ ਵਧਾਇਕ ਸ: ਹਰਮੀਤ ਸਿੰਘ ਸੰਧੂ ਕਰਨਗੇ । ਇਸ ਸਬੰਧੀ ਜਾਣਕਾਰੀ ਦੇਦਿਆਂ

ਮੋਨੂੰ ਚੀਮਾਂ ਤੇ ਜਤਿੰਦਰ ਸਿੰਘ ਬੱਬਲਾ ਨੇ ਦੱਸਿਆ ਕਿ ਅੱਡਾ ਝਬਾਲ ਵਿਖੇ 1000 , ਝਬਾਲ ਪੁਖਤਾ ਵਿਖੇ 550 ਅਤੇ ਝਬਾਲ ਖਾਮ ਵਿਖੇ 600 ਰਾਸ਼ਨ ਕਿੱਟਾਂ ਲੋਕਾਂ ‘ਚ ਸਪਲਾਈ ਕੀਤੀਆਂ ਜਾਣਗੀਆਂ।ਜਿਥੇ ਏ.ਐਫ.ਐਸ.ਓ ਮੋਹਨਜੀਤ ਸਿੰਘ, ਇੰਸ; ਮਨਜੀਤ ਸਿੰਘ ਸਚਦੇਵਾ ਤੇ ਰਜਿੰਦਰ ਸਿੰਘ ਬੈਸ ਵੀ ਮੌਦੂਦ ਰਹਿਣਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News