ਔਰਤਾਂ ਦੇ ਖਾਤਿਆ ‘ਚ ਹੋਈ ਟੂੰ-ਟੂੰ ਨੇ ਬੈਂਕ ਮੁਲਾਜਮਾਂ ਦਾ ਕੱਢਿਆ ਧੂੰਆਂ ! ਖਾਤੇ ‘ਚੋ ਪੈਸੇ ਕਢਾਉਣ ਤੇ ਬਕਾਏ ਦਾ ਪਤਾ ਕਰਨ ਲਈ ਵੱਡੀ ਗਿਣਤੀ ‘ਚ ਪੁੱਜੀਆਂ ਬੀਬੀਆਂ

4945934
Total views : 5945641

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ



ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ

ਪੰਜਾਬ ਸਰਕਾਰ ਵੱਲੋਂ 1 ਅਗਸਤ ਨੂੰ ਔਰਤਾਂ ਦੇ ਖਾਤਿਆਂ ਚ ਪਾਈ ਸਨਮਾਨ ਰਾਸ਼ੀ ਤੋਂ ਬਾਅਦ ਹੁਣ ਬੈਕਾਂ ਵਿੱਚ ਔਰਤਾਂ ਦੀਆਂ ਭੀੜਾਂ ਲੱਗ ਗਈਆਂ ਹਨ। ਬੈਕਾਂ ਸਾਹਮਣੇ ਬੈਂਕ ਖੁੱਲਣ ਤੋਂ ਪਹਿਲਾਂ ਹੀ ਔਰਤਾਂ ਦੀਆਂ ਭੀੜਾਂ ਲੱਗ ਜਾਂਦੀਆਂ ਹਨ ਅਤੇ ਉਹ ਕਈ ਕਈ ਘੰਟੇ ਆਪਣੀ ਵਾਰੀ ਦੀ ਉਡੀਕ ਕਰਦੀਆਂ ਹਨ। ਬੈਂਕ ਕਰਮਚਾਰੀਆਂ ਵੱਲੋਂ ਪੈਸੇ ਕਢਵਾਉਣ ਆਈਆਂ ਔਰਤਾਂ ਦੇ ਨਾਲ ਨਾਲ ਰੋਜਮਰਾ ਦੇ ਹੋਰ ਵੀ ਕੰਮਾਂ ਦਾ ਭੁਗਤਾਨ ਕਰਨਾ ਹੁੰਦਾ ਹੈ ਜਿਸ ਕਰਕੇ ਸਾਰੇ ਹੀ ਕੰਮਾਂ ਵਿਚ ਦੇਰੀ ਹੋ ਰਹੀ।

ਲੰਮੀਆਂ ਲਾਈਨਾ ਕਾਰਨ ਆਮ ਖਾਤਾ ਧਾਰਕਾਂ ਨੂੰ ਵੀ ਹੋਈ ਪ੍ਰੇਸ਼ਾਨੀ

Share this News