





Total views : 5945658







Total views : 5945658ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਆਪ ਦੀਆਂ ਮਹਿਲਾ ਵਿੰਗ ਦੀਆ ਵਲੰਟੀਅਰਾਂ ਨੇ ਵਿਰਸਾ ਵਿਹਾਰ ਵਿਖੇ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ ਜਿਥੇ ਮਹਿਲਾਂ ਵਿੰਗ ਦੀ ਸੂਬਾ ਪ੍ਰਧਾਨ ਡਾ: ਅਮਨਦੀਕ ਕੌਰ ਐਮ.ਐਲ.ਏ , ਮੀਤ ਪ੍ਰਧਾਨ ਸੀਮਾ ਸੋਢੀ, ਮਾਝੇ ਜੋਨ ਦੀ ਪ੍ਰਧਾਨ ਸੁਖਬੀਰ ਕੌਰ ਤੋ ਇਲਾਵਾ ਜਿਲਾ ਤੇ ਬਲਾਕ ਪ੍ਰਧਾਨਾਂ ਤੇ ਹੋਰ ਅਹੁਦੇਦਾਰਾਂ ਨੇ ਸ਼ਿਕਰਤ ਕੀਤੀ ਤੇ ਨੱਚ ਗਾ ਕੇ ਤੇ ਗਿੱਧਾ ਪਾ ਕੇ ਤੀਆ ਦਾ ਤਿਉਹਾਰ ਮਨਾਇਆ।
ਇਸ ਮੌਕੇ ਤੇ ਪਾਵਰਕਾਮ ਦੇ ਸਾਬਕਾ ਡਾਇਰੈਟਰ ਤੇ ਹਲਕਾ ਉਤਰੀ ਦੇ ਨੇਤਾ ਜਸਬੀਰ ਸਿੰਘ ਸੁਰਸਿੰਘ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸਰਬਜੋਤ ਸਿੰਘ ਧੰਜਲ ਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਇੰਚਾਰਜ ਜਰਨੈਲ ਸਿੰਘ ਢੌਟ ਨੇ ਵਿਸੇਸ ਤੌਰ ਤੇ ਹਾਜਰੀ ਭਰੀ।
ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
