





Total views : 5946252







Total views : 5946252ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ
ਕਾਮਰੇਡ ਯਸਪਾਲ ਝਬਾਲ ਦੇ ਭਰਾਤਾ ਤੇ ਝਬਾਲ ਖਾਮ ਦੇ ਸਾਬਕਾ ਸਰਪੰਚ ਤੇ ਪੱਤਰਕਾਰ ਨਰਿੰਦਰਪਾਲ ਪੱਪਾ ਤੇ ਸਰਬਜੀਤ ਸਿੰਘ ਗਗੋਬੂਹਾ ਦੇ ਸਕਿਤਾਰਤ ਚਾਚਾ ਜੀ ਕਾਮਰੇਡ ਸੁਰਿੰਦਰਪਾਲ ਝਬਾਲੀਆ ਦਾ ਅੱਜ ਸਵੇੇਰੇ ਦਿਹਾਂਤ ਹੋ ਗਿਆ ।
ਜਿੰਨਾ ਦਾ ਅੰਤਿਮ ਸਸਕਾਰ ਸ਼ਮਸਾਨਘਾਟ ਦੁਰਗਿਆਨਾ ਮੰਦਰ ਅੰਮ੍ਰਿਤਸਰ ਵਿਖੇ ਕੀਤਾ ਗਿਆ। ਜਿੰਨਾ ਦੇ ਅੰਤਿਮ ਸਸਕਾਰ ਸਮੇ ਉਨਾਂ ਦੇ ਰਿਸ਼ਤੇਦਾਰਾਂ ਤੋ ਇਲਾਵਾ ਕਮਿਊਨਿਸਟ ਲਹਿਰ ਨਾਲ ਸਬੰਧਿਤ ਸੀਨੀਅਰ ਆਗੂਆਂ ਤੋ ਇਲਾਵਾ ਵੱਖ ਵੱਖ ਰਾਜਸੀ ਤੇ ਧਾਰਮਿਕ ਜਥੇਬੰਦੀਆਂ ਦੇ ਆਗੂ ਹਾਜਰ , ਜਿੰਨਾ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
