ਭਾਈ ਹਰਮਿੰਦਰ ਸਿੰਘ ਸੰਧੂ ਦੇ ਜੀਵਨ ਤੇ ਪੰਥਕ ਸਘੰਰਸ਼ ਤੇ ਵਿਸ਼ੇਸ ਸੇਮੀਨਾਰ ਭਲਕੇ 9 ਨੂੰ ਅੰਮ੍ਰਿਤਸਰ ਵਿਖੇ

4925889
Total views : 5915147

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਬਾਰਡਰ ਨਿਊਜ ਸਰਵਿਸ

ਸਿੱਖ ਸਟੂਡੈਟ ਫੈਡਰੇਸ਼ਨ ਦੇ ਮਰਹੂਮ ਪ੍ਰਧਾਨ ਤੇ ਵਿਦਿਆਰਥੀਆਂ ਦੇ ਦਿਲਾ ਦੀਧੜਕਨ ਰਹੇ ਭਾਈ ਹਰਮਿੰਦਰ ਸਿੰਘ ਸੰਧੂ ਵਲੋ ਪੰਥਕ ਸਘਰੰਸ਼ ‘ਚ ਪਾਏ ਯੋਗਦਾਨ ਤੇ ਉਨਾਂ ਦੇ ਜੀਵਨ ‘ਤੇ ਵਿਚਾਰ ਚਰਚਾ ਕਰਨ ਲਈ ਭਲਕੇ 9 ਮਈ ਨੂੰ ਸਵੇਰੇ 11 ਵਜੇ ਤੋ ਦੁਪਿਹਰ 2 ਵਜੇ ਤੱਕ ਗੁਰਦੁਆਰਾ 13 ਸਿੰਘ ਸ਼ਹੀਦ ‘ਬੀ’ ਬਲਾਕ ਰੇਲਵੇ ਕਾਲੋਨੀ ਅੰਮ੍ਰਿਤਸਰ ਵਿਖੇ ਹੋਵੇਗੀ।

ਜਿਸ ਸਬੰਧੀ ਜਾਣਕਾਰੀ ਦੇਦਿਆਂ ਬਲਜਿੰਦਰ ਸਿੰਘ ਗੰਡੀ ਵਿੰਡ ਨੇ ਦੱਸਿਆ ਕਿ ਸਿੱਖ ਵਿਦਵਾਨ ਇਸ ਵਿਚਾਰ ਚਰਚਾ ਤੇ ਸੇਮੀਨਾਰ ‘ਚ ਸਵ: ਹਰਮਿੰਦਰ ਸਿੰਘ ਸੰਧੂ ਦੇ ਜੀਵਨ ‘ਤੇ ਆਪਣੇ ਵਿਚਾਰ ਪੇਸ਼ ਕਰਨਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News