





Total views : 5895455







Total views : 5895455ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ /ਬੀ.ਐਨ.ਈ ਬਿਊਰੋ

ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ‘ਚ ਤਬਦੀਲ ਹੋ ਕੇ ਆਏ ਸ: ਕਮਲਜੀਤ ਸਿੰਘ ਨੇ ਬਤੌਰ ਏ.ਸੀ.ਪੀ (ਪੱਛਮੀ) ਅਤੇ
ਸੁਰਿੰਦਰ ਸਿੰਘ ਨੇ ਏ.ਸੀ.ਪੀ ( ਕੇਦਰੀ) ਵਜੋ ਕਾਰਜਭਾਰ ਸੰਭਾਲ ਲਿਆ ਹੈ।ਜਿੰਨਾ ਨੂੰ ਦਫਤਰੀ ਸਟਾਫ ਵਲੋ ਜੀ ਆਇਆ ਆਖਦਿਆ ਨਿੱਘਾ ਸਵਾਗਤ ਕੀਤਾ ਗਿਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-