ਹਰਪ੍ਰੀਤ ਸਿੰਘ ਸੋਨੂੰ ਨੇ ਵਿਧਾਨ ਸਭਾ ਹਲਕਾ ਬਾਬਾ ਬਕਾਲਾ ‘ਚ ਸਰਗਰਮੀਆਂ ਕੀਤੀਆ ਤੇਜ

4913397
Total views : 5895801

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਜੰਡਿਆਲਾ ਗੁਰੂ / ਅਮਰਪਾਲ ਸਿੰਘ ਬੱਬੂ 

ਹਰਪ੍ਰੀਤ ਸਿੰਘ ਸਾਬਕਾ ਸਰਪੰਚ ਬਾਬਾ ਸਾਵਣ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਸਾਂਝੇ ਬਿਆਨ ਵਿੱਚ ਕਿਹਾ ਕੀ ਸ: ਜਸਬੀਰ ਸਿੰਘ ਡਿੰਪਾ ਦੀ ਦਿੱਤੀਆਂ ਹੋਈਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕਾਂਗਰਸ ਪਾਰਟੀ ਨੂੰ ਹਲਕੇ ਵਿੱਚ ਹੋਰ ਮਜ਼ਬੂਤ ਅਤੇ ਇੱਕਜੁੱਟ ਕਰਨ ਲਈ ਵੱਡੇ ਪੱਧਰ ਤੇ ਸਰਗਰਮੀਆਂ ਸ਼ੁਰੂ ਕਰ ਦਿੱਤੀ ਗਈਆ ਹਨ |

ਇਸ ਸਬੰਧੀ ਹਲਕਾ ਬਾਬਾ ਬਕਾਲਾ ਸਾਹਿਬ ਦੇ ਵੱਖ ਵੱਖ ਇਲਾਕਿਆਂ ਵਿਚ ਮੀਟਿੰਗਾ ਕਤੀਆ ਜਾ ਰਹਿਆ ਹਨ ਅਤੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਨਾਲ ਰਾਬਤਾ ਕਰਕੇ ਪਾਰਟੀ ਨੂੰ ਮਜ਼ਬੂਤ ਬਣਾਉਣ ਵਿੱਚ ਦਿਨ ਰਾਤ ਲੱਗੇ ਹੋਏ‌ ਹਨ ।

ਹਰਪ੍ਰੀਤ ਸਿੰਘ ਸੋਨੂੰ ਬਾਬਾ ਸਾਵਨ ਸਿੰਘ ਨਗਰ ਕੋਡੀਨੇਟਰ S,C ਸੈੱਲ ਕਾਂਗਰਸ ਪੰਜਾਬ ਖਾਸ ਤੋਰ ਤੇ ਉਹਨਾਂ ਕਾਂਗਰਸੀ ਵਰਕਰਾਂ ਨੂੰ ਮਨਾਉਣ ਲਈ ਮੁਹਿੰਮ ਚਲਾਈ ਗਈ ਹੈ।ਜੋ ਕਿਸੇ ਕਾਰਨ ਕਰਕੇ ਪਾਰਟੀ ਤੋਂ ਰੁੱਸੇ ਹੋਏ ਹਨ ਜਾਂ ਸਿਆਸੀ ਗਤੀਵਿਧੀਆਂ ਤੋਂ ਦੂਰ ਹੋ ਗਏ ਹਨ ਇਸ ਮੁਹਿੰਮ ਦੇ ਤਹਿਤ ਉਹ ਖੁਦ ਵਰਕਰਾਂ ਦੇ ਘਰਾਂ ਅਤੇ ਇਲਾਕਿਆ ਵਿਚ ਪਹੁੰਚ ਕੇ ਉਹਨਾਂ ਨਾਲ ਗੱਲਬਾਤ ਕਰ ਰਹੇ ਹਨ। ਇਸ ਮੌਕੇ ਚੇਅਰਮੈਨ ਰਵਿੰਦਰ ਸਿੰਘ ਵਿੱਕੀ ਭਿੰਡਰ, ਜਸਪਨੀਤ ਸਿੰਘ, ਰਵਿੰਦਰ ਸਿੰਘ ਰਵੀ ਚੀਮਾ ਸਰਪੰਚ , ਗੁਰਵਿੰਦਰ ਸਿੰਘ ਚੀਮਾ , ਗੁਰਸ਼ਰਨ ਸਿੰਘ ਲਾਡੀ ਨਰਿੰਜਣ ਪੁਰ , ਪਲਵਿੰਦਰ ਸਿੰਘ ਪੱਪਾ, ਸਰਪੰਚ ਰਾਜਬੀਰ ਸਿੰਘ ਸਰਾ , ਯੁਧਵੀਰ ਸਿੰਘ ਸ਼ਰਲੀ , ਸਾਹਿਬ ਸਿੰਘ ਝਾੜੂ ਨੰਗਲ , ਹਰਪਾਲ ਸਿੰਘ ਰਤਨਗੜ੍ਹ , ਬੱਬੂ ਹੁਸਨ ਪੁਰ ਹਰਜਿੰਦਰ ਸਿੰਘ ਰਾਮ ਪੁਰ, ਸਰਪੰਚ ਜਵੰਤ ਪੁਰ , ਅਤੇ ਬਹੁਤ ਸਾਰੇ ਆਦਿ ਵਰਕਰ ਵੌ ਹਾਜ਼ਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ- 

Share this News