ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਬੁਹਕਰੋੜੀ ਟੈਡਰ ਮਾਮਲੇ ‘ਚ ਮੁੱਖ ਇੰਜ: ਸੇਖੜੀ ਤੇ ਈ.ਓ ਸੁਰਿੰਦਰ ਕੁਮਾਰੀ ਵੀ ਪੰਜਾਬ ਸਰਕਾਰ ਵਲੋ ਮੁਅੱਤਲ

4947412
Total views : 5947598

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ

ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਵਲੋ ਰਣਜੀਤ ਐਵੀਨਿਊ ਇਲਾਕੇ ਦੇ ਸੁੰਦਰੀਕਰਨ ਲਈ ਜਾਰੀ ਕੀਤੇ 52 ਲੱਖ ਦੇ ਟੈਡਰ ਮਾਮਲੇ ‘ਚ ਪਹਿਲਾਂ 7 ਅਧਿਕਾਰੀਆਂ ‘ਤੇ ਡਿੱਗੀ ਗਾਜ ਤੋ ਬਾਅਦ ਅੱਜ ਪੰਜਾਬ ਸਰਕਾਰ ਵਲੋ

ਮੁੱਖ ਇੰਜ: ਰਾਜੀਵ ਸੇਖੜੀ ਤੇ

ਈ.ਓ ਸੁਰਿੰਦਰ ਕੁਮਾਰੀ ਵਲੋ ਇਸ ਮਾਮਲੇ’ਚ ਕਾਰਨ ਦੱਸੋ ਨੋਟਿਸ ਦੇ ਮਾਮਲੇ ‘ਚ ਦਿੱਤੇ ਜਵਾਬ ਅਹਿਸਮਤੀ ਜਾਹਰ  ਕਰਦਿਆ ਸਕੱਤਰ ਸਥਾਨਿਕ ਸਰਕਾਰਾਂ ਵਿਭਾਗ ਦੇ ਸਕੱਤਰ ਮਨਜੀਤ ਸਿੰਘ ਬਰਾੜ ਨੇ ਅਹੁਦੇ ਤੋ ਦੋਹਾਂ ਅਧਿਕਾਰੀਆ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕਰਦਿਆ ਉਨਾਂ ਨੂੰ ਹੇੈਡਕੁਆਟਰ ਮੁੱਖ ਦਫਤਰ ਸਥਾਨਿਕ ਸਰਕਾਰਾਂ ਵਿਭਾਗ ਚੰਡੀਗੜ੍ਹ ਵਿਖੇ ਰਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਹਨ। ਜੋ ਹੇਠ ਲਿਖੇ ਅਨੁਸਾਰ ਹਨ-

Share this News