





Total views : 5948051







Total views : 5948051ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ ਮਿੱਕੀ ਗੁਮਟਾਲਾ
ਤਹਿਸੀਲਦਾਰ ਪ੍ਰਮਪ੍ਰੀਤ ਸਿੰਘ ਗੁਰਾਇਆ ਤੇ ਨੈਸ਼ਨਲ ਐਵਾਰਡੀ ਹਰਮਨਜੀਤ ਸਿੰਘ ਗੁਰਾਇਆ ਤੇ ਸਤਿਕਾਰਤ ਪਿਤਾ ਜੀ ਅਤੇ ਐਸ.ਪੀ (ਡੀ) ਕਪੂਰਥਲਾ ਸ: ਪ੍ਰਭਜੋਤ ਸਿੰਘ ਵਿਰਕ ਦੇ ਸਹੁਰਾ ਸਾਹਿਬ ਸ: ਬਲਦੇਵ ਸਿੰਘ (ਸੇਵਮੁਕਤ ਅਧਿਕਾਰੀ ਜੰਗਲਾਤ ਵਿਭਾਗ ) ਜੋ ਬੀਤੇ ਦਿਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਉਨਾਂ ਨਮਿਤ ਰਖਾਏ ਗਏ ਸ੍ਰੀ ਆਖੰਡ ਪਾਠ ਦਾ ਭੋਗ ਉਨਾਂ ਦੇ ਗ੍ਰਹਿ ਵਿਖੇ ਪਾਏ ਜਾਣ ਉਪਰੰਤ ਕੀਰਤਨ ਤੇ ਸ਼ਰਧਾਂਜਲੀ ਸਮਾਗਮ ਗੁ: ਛੇਵੀ ਪਾਤਸ਼ਾਹੀ ਰਣਜੀਤ ਐਵੀਨਿਊ ਅੰਮ੍ਰਿਤਸਰ ਵਿਖੇ 16 ਦਸੰਬਰ ਦਿਨ ਮੰਗਲਵਾਰ ਨੂੰ 1 ਤੋ 2 ਵਜੇ ਤੱਕ ਹੋਵੇਗਾ।
ਜਿਥੇ ਸਵ: ਬਲਦੇਵ ਸਿੰਘ ਗੁਰਾਇਆ ਨੂੰ ਵੱਖ ਵੱਖ ਧਾਰਮਿਕ , ਰਾਜਨੀਤਕ ਸ਼ਖਸੀਅਤਾਂ ਤੋ ਇਲਾਵਾ ਪ੍ਰਸ਼ਾਸਿਨਕ ਅਧਿਕਾਰੀਆਂ ਵਲੋ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਜਾਣਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
