





Total views : 5948171







Total views : 5948171ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਬੱਬੂ ਬੰਡਾਲਾ
ਜਿਲਾ ਪ੍ਰੀਸ਼ਦ ਮੈਬਰ ਮੁਨੀਸ਼ ਕੁਮਾਰ ਮੋਨੂੰ ਚੀਮਾਂ ਨੇ ਤਰਨ ਤਾਰਨ ਹਲਕੇ ਤੋ ਆਪ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੀ ਹੋਈ ਸ਼ਾਨਾਮੱਤੀ ਜਿੱਤ ‘ਤੇ ਪਾਰਟੀ ਹਾਈਕਮਾਂਡ ਨੂੰ ਮੁਬਾਰਕਵਾਦ ਦੇਦਿਆਂ ਇਲਾਕਾ ਵਾਸੀਆ ਦਾ ਧੰਨਵਾਦ ਕਰਦਿਆ ਕਿਹਾ ਕਿ ਸਵ: ਸੋਨੂੰ ਚੀਮਾਂ ਗਰੁੱਪ ਵਲੋ ਹਰਮੀਤ ਸਿੰਘ ਸੰਧੂ ਨੂੰ ਦਿੱਤੀ ਖੁਲੀ ਹਮਾਇਤ ‘ਤੇ ਉਨਾਂ ਦੇ ਹਮਾਇਤੀਆ ਤੇ ਝਬਾਲ ਅਤੇ ਚੀਮਾ ਕਲਾਂ ਵਾਸੀਆ ਵਲੋ ਆਪਣੀ ਪੁਰਾਣੀ ਪਕੜ ਕਾਇਮ ਰੱਖਦਿਆ ਹਰਮੀਤ ਸਿੰਘ ਸੰਧੂ ਨੂੰ ਸ਼ਾਨਾਮੱਤੀ ਜਿੱਤ ਦੁਆਕੇ ਝਬਾਲ ਇਲਾਕੇ ਦੀ ਨਾਮਵਰ ਸ਼ਖਸੀਅਤ ਤੇ ਅੱਡਾ ਝਬਾਲ ਦੇ ਸਰਪੰਚ ਸੋਨੂੰ ਚੀਮਾਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ ਹੈ। ਜਿਸ ਲਈ ਚੀਮਾਂ ਪ੍ਰੀਵਾਰ ਤੇ ਗਰੁੱਪ ਆਪਣੇ ਸਾਰੇ ਪ੍ਰਸੰਸਕਾਂ ਦਾ ਹਮੇਸ਼ਾ ਰਿਣੀ ਰਹੇਗਾ ਤੇ ਭਵਿੱਖ ਵਿੱਚ ਵੀ ਹਰੇਕ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੁੰਦਾ ਰਹੇਗਾ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
