





Total views : 5948346







Total views : 5948346ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਬੀ.ਐਨ.ਈ ਬਿਊਰੋ
ਲੰਘੇ ਦਿਨ ਵਿਧਾਨ ਸਭਾ ਹਲਕਾ ਤਰਨ ਤਾਰਨ ਤੋ ਆਪ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ‘ਚ ਕੱਢੇ ਗਏ ਰੋਡ ਸ਼ੋਅ ਦੌਰਾਨ ਮੁਖ ਮੰਤਰੀ ਸ੍ਰੀ ਭਗਵੰਤ ਮਾਨ ਅਤੇ ਪੰਜਾਬ ਮਾਮਲਿਆ ਦੇ ਇੰਚਾਰਜ ਸ੍ਰੀ ਮੁਨੀਸ਼ ਸਸੋਦੀਆ ਤੇ ਸ: ਹਰਮੀਤ ਸਿੰਘ ਸੰਧੂ ਦੀ ਪ੍ਰੌ: ਵਲਟੋਹਾ ਵਲ ਪਾਈ ਇਕ ਸਾਝੀ ਤਸਵੀਰ ਵਾਲੀ ਸ਼ੋਸਲ ਮੀਡੀਏ ਤੇ ਪਾਈ ਪੋਸਟ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਜਿਸ ਵਿੱਚ ਪ੍ਰੋ: ਵਲੋਟਹਾ ਨੇ ਸ: ਹਰਮੀਤ ਸਿੰਘ ਸੰਧੂ ਨੂੰ ਪੁਰਾਣੀ ਯਾਰੀ ਦੇ ਲਿਹਾਜ ‘ਚ ਟਿੱਚਰ ਕਰਦਿਆ ਕਿਹਾ ਕਿ ਸਾਡੇ ਯਾਰ ਨਾਲ ਇੰਝ ਨਾ ਕਰੋ ਯਾਰ !ਨਾ ਕਰੋ ਯਾਰ!ਜਿਸ ਨੂੰ ਅਕਾਲੀ ਦਲ ਨੇ ਹਮੇਸ਼ਾ ਸੀਨੇ ਨਾਲ ਲਗਾਕੇ ਰੱਖਿਆ ਸੀ ਨਾ ਕਿ ਤੁਹਾਡੇ ਵਾਂਗ ਬਾਰੀ ਨਾਲ ਲਮਕਾਇਆ ਸੀ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
