





Total views : 5915078







Total views : 5915078ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ
ਤਰਨ ਤਾਰਨ ਵਿਧਾਨ ਸਭਾ ਲਈ ਅਕਾਲੀ ਦਲ ਤੇ ਭਾਜਪਾ ਤੋ ਬਾਅਦ ਅੱਜ ਆਪ ਵਲੋ ਵੀ ਆਪਣੇ ਉਮੀਦਵਾਰ ਦੇ ਨਾਮ ਦਾ ਐਲਾਨ ਕੀਤੇ ਜਾਣ ਤੋ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਅਜਿਹੇ ਨੇ ਪੱਤਰਕਾਰਾਂ ਨਾਲ ਗੱਲ ਕਰਦਿਆ ਕਿਹਾ ਕਿ ਕਾਂਗਰਸ ਵਲੋ ਆਪਣੇ ਉਮੀਦਵਾਰ ਦੀ ਚੋਣ ਕਰ ਲਈ ਗਈ ਹੈ ਤੇ ਜਲਦੀ ਅਜਿਹੇ ਸ਼ਕਤੀਸ਼ਾਲੀ ਉਮੀਦਵਾਰ ਦਾ ਐਲਾਨ ਕੀਤਾ ਜਾਏਗਾ।

ਜੋ ਲੋਕਾਂ ਦੀ ਇੱਛਾ ਮੁਤਾਬਿਕ ਹਲਕੇ ਨਾਲ ਸਬੰਧਿਤ ਸਰਵਪ੍ਰਵਾਨਤ ਤੇ ਦੋਹਾਂ ਪਾਰਟੀਆਂ ਦੇ ਉਮੀਦਵਾਰਾ ਨੂੰ ਸਖਤ ਟੱਕਰ ਦੇਣ ਦੇ ਸਮਰੱਥ ਹੋਵੇਗਾ।ਉਨਾਂ ਨੇ ਕਿਹਾ ਅਕਾਲੀ ਉਮੀਦਵਾਰ ਦਾ ਹਲਕੇ ਤੋ ਬਾਹਰੀ ਹੋਣਾਂ ਤੇ ਆਪ ਦੇ ਉਮੀਦਵਾਰ ਦਾ ਸਤਾ ਲਈ ਦਲਬਦਲੀ ਕਰਨਾ ਆਮ ਲੋਕਾਂ ਨੂੰ ਭਾਅ ਨਹੀ ਰਿਹਾ ।
ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-