





Total views : 5947993







Total views : 5947993ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਬਠਿੰਡਾ/ਬਾਰਡਰ ਨਿਊਜ ਸਰਵਿਸ
ਬੀਤੇ ਦਿਨੀਂ ਬਠਿੰਡਾ ਦੇ ਟਰੈਫਿਕ ਵਿੱਚ ਕੰਮ ਕਰਨ ਵਾਲੇ ਇੱਕ ਹੋਮਗਾਰਡ ਦੇ ਜਵਾਨ ਮੁਹੰਮਦੀ ਵੱਲੋਂ ਆਪਣੇ ਟਰੈਫਿਕ ਇੰਚਾਰਜ ਦੇ ਖਿਲਾਫ ਇੱਕ ਵੀਡੀਓ ਵਾਇਰਲ ਕੀਤੀ ਜਿਸ ਤੋਂ ਬਾਅਦ ਐਸ.ਐਸ.ਪੀ. ਬਠਿੰਡਾ ਵੱਲੋਂ ਡੀ.ਐਸ.ਪੀ. ਟਰੈਫਿਕ ਨੂੰ ਜਾਂਚ ਸੌਂਪੀ ਗਈ।
ਜਾਂਚ ਮਗਰੋਂ ਬਠਿੰਡਾ ਟਰੈਫਿਕ ਇੰਚਾਰਜ ਅਮਰੀਕ ਸਿੰਘ ਨੂੰ ਲਾਇਨ ਹਾਜਰ ਕੀਤੇ ਜਾਣ ਦੀ ਪੁਸ਼ਟੀ ਕਰਦਿਆ ਉਪ ਪੁਲਿਸ ਕਪਤਾਨ (ਟਰੈਫਿਕ) ਸ: ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨਾਂ ਦੀ ਉਨਾਂ ਦੀ ਥਾਂ ਐਸ਼.ਆਈ ਮੇਜਰ ਸਿੰਘ ਸਿਟੀ ਟਰੈਫਿਕ ਇੰਚਾਰਜ ਲਗਾ ਦਿੱਤਾ ਗਿਆ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-