





Total views : 5915200







Total views : 5915200ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਰਈਆ /ਬਲਵਿੰਦਰ ਸਿੰਘ ਸੰਧੂ
ਸਹੀਦ ਬਾਬਾ ਜੀਵਨ ਸਿੰਘ ਜੀ ਵਿਦਿਅਕ ਤੇ ਭਲਾਈ ਸਹੀਦ ਬਾਬਾ ਬਾਬਾ ਜੀਵਨ ਸਿੰਘ ਜੀ ਦੇ 364 ਵੇ ਪ੍ਰਕਾਸ ਦਿਹਾੜੇ ਦੇ ਸਬੰਧ ਮਿਤੀ 4ਸਤੰਬਰ ਦਿਨ ਵੀਰਵਾਰਨੁੰ ਸ੍ਰੀ ਅਕਾਲ ਤਖਤ ਸਹਿਬ ਤੋਂ ਚੱਲਣ ਵਾਲੇ 26ਵੇਂ ਚੇਤਨਾ ਮਾਰਚ ਵਿਚ ਦਰਸਨ ਦੇਣ ਦੀ ਮੰਗ ਕੀਤੀ ਗਈ ਹਲਕਾ ਵਧਾਇਕ ਸ੍ਰ ਦਲਬੀਰ ਸਿੰਘ ਟੌਂਗ,
ਸਬ ਡਵੀਜਨ ਮ੍ਰੈਜਸਿਟਰੇਟ ਬਾਬਾ ਬਕਾਲਾ ਸਹਿਬ ਅਮਨਪ੍ਰੀਤ ਸਿੰਘ ਦੀ ਹਾਜਰੀ ਵਿਚ ਸੈਟਰਲ ਕਮੇਟੀ ਪ੍ਰਚਾਰ ਸਕੱਤਰ ਸ੍ਰ ਜਸਵੰਤ ਸਿੰਘ, ਯੂਨਿਟ ਹਲਕਾ ਬਾਬਾ ਬਕਾਲਾ ਸਹਿਬ ਪ੍ਰਧਾਨ ਸ੍ਰ ਤਰਸੇਮ ਸਿੰਘ ਮੱਟੁ, ਮੁੱਖ ਸਲਾਹਕਾਰ ਸ, ਸੁਖਵਿੰਦਰ ਸਿੰਘ ਮਤੇਵਾਲ,ਡਿਪਟੀ ਪ੍ਰਧਾਨ ਸ੍ਰ ਸੁਰਜੀਤ ਸਿੰਘ ਬਿਆਸ,,ਮੀਤ ਪ੍ਰਧਾਨ ਨੰਬਰਦਾਰ ਗੁਰਦਿਆਲ ਸਿੰਘ ਲੋਹਗੜ, ਕੈਸੀਅਰ ਹਲਕਾ ਮਾਸਟਰ ਬਲਦੇਵ ਸਿੰਘ ਪ੍ਰਧਾਨ ਭਜਨ ਸਿੰਘ ਹਾਜਰ ਸਨ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-