





Total views : 5841158







Total views : 5841158ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
57 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਦਇਆ ਸਿੰਘ
ਬੀਤੇ ਦਿਨ ਇਕ ਸੜਕ ਹਾਦਸੇ ‘ਚ ਅਕਾਲ ਚਲਾਣਾ ਕਰ ਗਏ ਹਰਵਿੰਦਰ ਸਿੰਘ ਵਾਸੀ ਬੰਡਾਲਾ ਨਮਿਤ ਪਾਠ ਦਾ ਭੋਗ ਭਲਕੇ 5 ਅਗਸਤ ਨੂੰ ਗੁਰਦੁਆਰਾ ਦਸ਼ਮੇਦ ਦਰਬਾਰ ਪੱਤੀ ਹਿੰਦੂ ਕੀ ਬੰਡਾਲਾ ਵਿਖੇ ਪਾਇਆ ਜਾਏਗਾ।
ਜਿਸ ਸਬੰਧੀ ਜਾਣਕਾਰੀ ਦੇਦਿਆ ਸ: ਕੁਲਦੀਪ ਸਿੰਘ ਬਾਠ ਨੇ ਦੱਸਿਆ ਕਿ ਸਵ: ਹਰਿੰਦਰ ਸਿੰਘ ਨੂੰ ਸਾਬਕਾ ਵਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਹਰਜੀਤ ਸਿੰਘ ਚੇਅਰਮੈਨ,ਸ਼ਮਸ਼ੇਰ ਸਿੰਘ ਬਾਠ,ਸੁਖਰਾਜ ਸਿੰਘ ਬਾਠ, ਸ਼ਮਸੇਰ ਸਿੰਘ ਆਦਿ ਵਲੋ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਜਾਣਗੇ। ਸ: ਕੁਲਦੀਪ ਸਿੰਘ ਬਾਠ ਨੇ 1 ਵਜੇ ਤੱਕ ਹੋਣ ਵਾਲੇ ਸ਼ਰਧਾਂਜਲੀ ਸਮਾਗਮ ‘ਚ ਸਮੇ ਸਿਰ ਪੁੱਜਣ ਦੀ ਆਪੀਲ ਕੀਤੀ ਹੈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
