





Total views : 5895222







Total views : 5895222ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਸ੍ਰੀ ਸ਼ਿਵਦਰਸ਼ਨ ਸਿੰਘ, ਪੀ.ਪੀ.ਐਸ, ਏ.ਸੀ.ਪੀ ਵੈਸਟ,ਅੰਮ੍ਰਿਤਸਰ ਵੱਲੋਂ ਆਪਣੀ ਡਿਊਟੀ ਬੜੀ ਮਿਹਨਤ ਅਤੇ ਤਣਦੇਹੀ ਨਾਲ ਕਰਨ ਅਤੇ ਮਹਿਕਮੇ ਪ੍ਰਤੀ ਬੇਹਤਰੀਨ ਸੇਵਾਵਾ ਨਿਭਾਊਂਣ ਬਦਲੇ ਮਾਨਯੋਗ ਸ੍ਰੀ ਗੋਰਵ ਯਾਦਵ, ਆਈ.ਪੀ.ਐਸ, ਡੀ.ਜੀ.ਪੀ, ਪੰਜਾਬ ਵੱਲੋ Award of “Director General Commendation Disc” ਨਿਵਾਜ਼ ਕੇ ਹੌਸਲਾਂ ਅਫ਼ਜ਼ਾਈ ਕੀਤੀ ਗਈ।
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਅਤੇ ਸ੍ਰੀ ਰਵਿੰਦਰ ਪਾਲ ਸਿੰਘ, ਡੀ.ਸੀ.ਪੀ ਇੰਨਵੈਟੀਗੇਸ਼ਨ, ਅੰਮ੍ਰਿਤਸਰ ਵੱਲੋਂ ਸ੍ਰੀ ਸ਼ਿਵਦਰਸ਼ਨ ਸਿੰਘ, ਏ.ਸੀ.ਪੀ ਵੈਸਟ, ਅੰਮ੍ਰਿਤਸਰ ਨੂੰ ਡਿਸਕ ਲਗਾ ਕੇ ਸਨਮਾਨਤ ਕੀਤਾ ਗਿਆ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
