





Total views : 5946723







Total views : 5946723ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਮਿੱਕੀ ਗੁਮਟਾਲਾ
ਸ੍ਰੀ ਜਗਜੀਤ ਸਿੰਘ ਪੀਪੀਐਸ, ਡੀ.ਐਸ.ਪੀ ਅਤੇ ਸ੍ਰੀ ਨੀਰਜ਼ ਕੁਮਾਰ ਪੀ.ਪੀ.ਐਸ, ਡੀ.ਐਸ.ਪੀ ਰੈਂਕ ਪਰ ਪਦਉਨਤ ਹੋਣ ਤੇ ਸ੍ਰੀ ਗੌਰਵ ਯਾਦਵ ਆਈਪੀਐਸ, ਡੀ.ਜੀ.ਪੀ, ਪੰਜਾਬ ਅਤੇ ਸ੍ਰੀ ਸੁਖਚੈਨ ਸਿੰਘ ਗਿੱਲ, ਆਈਪੀਐਸ , ਆਈ.ਜੀ. ਹੈਡਕੁਆਰਟਰ, ਪੰਜਾਬ ਵਲੋ ਨਵ ਨਿਯੁਕਤ ਸਮੂਹ ਡੀ.ਐਸ.ਪੀ ਲਈ ਪੁਲਿਸ ਹੈਡ ਕੁਆਰਟਰ, ਚੰਡੀਗੜ੍ਹ ਵਿਖੇ ਰੱਖੀ
ਪੀਪਿੰਗ ਸੈਰੇਮਨੀ ਦੌਰਾਨ ਸ੍ਰੀ ਜਗਜੀਤ ਸਿੰਘਪੀ.ਪੀ.ਐਸ, ਅਤੇ ਸ੍ਰੀ ਨੀਰਜ਼ ਕੁਮਾਰ ਪੀ.ਪੀ.ਐਸ ਨੂੰ ਵਧਾਈ ਦਿੰਦੇ ਹੋਏ ਭਵਿੱਖ ਵਿੱਚ ਹੋਰ ਮਿਹਨਤ ਅਤੇ ਤਨਦੇਹੀ ਨਾਲ ਡਿਊਟੀ ਅਤੇ ਪਬਲਿਕ ਨੂੰ ਹੋਰ ਵਧੀਆ ਸੇਵਾਵਾਂ ਦੇਣ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਡੀ.ਐਸ.ਪੀ, ਸ੍ਰੀ ਜਗਜੀਤ ਸਿੰਘ ਅਤੇ ਡੀ.ਐਸ.ਪੀ, ਸ੍ਰੀ ਨੀਰਜ਼ ਕੁਮਾਰ ਪਹਿਲਾਂ, ਪਹਿਲਾਂ ਬਤੌਰ ਇੰਸਪੈਕਟਰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦੇ ਵੱਖ ਵੱਖ ਥਾਣਿਆਂ ਵਿੱਚ ਬਤੌਰ ਮੁੱਖ ਅਫਸਰ ਤਾਇਨਾਤ ਰਹੇ ਹਨ। ਇਸਤੋਂ ਇਲਾਵਾ ਹੋਰ ਕਈ ਮਹੱਤਵਪੂਰਨ ਪੋਸਟਾਂ ਤੇ ਸੇਵਾ ਨਿਭਾ ਚੁੱਕੇ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-