ਘੱਲੂਘਾਰਾ ਦਿਵਸ ਮੌਕੇ ਅੰਮ੍ਰਿਤਸਰ ਬੰਦ ਦੇ ਸੱਦੇ ਕਾਰਨ ਸਾਰੇ ਪ੍ਰਮੁੱਖ ਬਜਾਰ ਰਹੇ ਬੰਦ

4948090
Total views : 5948515

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ ਮਿੱਕੀ ਗੁਮਟਾਲਾ

ਜੂਨ 1984 ਵਿੱਚ ਹੋਏ ਘੱਲ਼ਘਾਰੇ ਦੀ 41 ਵੀ ਵਰੇਗੰਢ ਮੌਕੇ ਅੱਜ ਦਲ ਖਾਲਸਾ ਜਥੇਬੰਦੀ ਵਲੋ ਦਿੱਤੇ ਗਏ ਅੰਮ੍ਰਿਤਸਰ ਬੰਦ ਦੇ ਸੱਦੇ ਕਾਰਨ ਸ਼ਹਿਰ ਦੇ

ਸਾਰੇ ਪ੍ਰਮੁੱਖ ਬਜਾਰ ਤੇ ਹੋਰ ਅਦਾਰੇ ਭਾਂਵੇ ਮਕੁੰਮਲ ਤੌਰ ਤੇ ਬੰਦ ਰਹੇ ਪਰ ਆਵਾਜਾਈ ਪਹਿਲਾਂ ਵਾਂਗ ਜਾਰੀ ਸੀ ਪਰ ਜਿਆਦਾਤਰ ਲੋਕਾਂ ਦੇ ਘਰਾਂ ਵਿੱਚੋ ਨਾ ਨਿਕਲਣ ਕਾਰਨ ਆਵਜਾਈ ਰੋਜ ਦੇ ਮੁਕਾਬਲੇ ਘੱਟ ਨਜਰ ਆਈ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News