





Total views : 5895771







Total views : 5895771ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਰਣਜੀਤ ਸਿੰਘ ਰਾਣਾਨੇਸ਼ਟਾ
ਘੱਲੂਘਾਰੇ ਦੀ 41ਵੀ ਵਰੇਗੰਢ ਮੌਕੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਘੱਲੂਘਾਰਾ ਸਮਾਗਮ ਉਪਰੰਤ ਸਰਬੱਤ ਖਾਲਸਾ ਸੰਮੇਲਨ ਵਲੋਂ ਨਿਯੁਕਤ ਕੀਤੇ ਗਏ ਮੁਤਵਾਜੀ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵਲੋਂ ਵੀ ਆਪਣਾ ਸੰਦੇਸ਼ ਮੀਡੀਆ ਸਾਹਮਣੇ ਪੜ੍ਹ ਕੇ ਸੁਣਾਇਆ ਗਿਆ।
ਸਮਾਗਮ ਉਪਰੰਤ ਹੇਠਾਂ ਪਰਿਕਰਮਾ ’ਚ ਸਿੱਖ ਨੌਜਵਾਨਾਂ ਵਲੋਂ ਖਾਲਿਸਤਾਨ ਪੱਖੀ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ਦੇ ਨਾਅਰੇ ਲਗਾਏ ਜਾ ਰਹੇ ਹਨ। ਇਸ ਸਮੇ ਜਰਨੈਲ ਸਿੰਘ ਸਖੀਰਾ , ਸਤਨਾਮ ਸਿੰਘ ਮਨਾਵਾਂ , ਵੱਸਣ ਸਿੰਘ ਜੱਫਰਵਾਲ , ਪਰਮਜੀਤ ਸਿੰਘ ਸਹੋਲੀ , ਜਸਲੀਨ ਸਿੰਘ ਸਖੀਰਾ ਪਰਮਜੀਤ ਸਿੰਘ ਜਾਜੇਨੀ ਵੀ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-