ਏਆਈਜੀ, ਐਨਆਰਆਈ, ਜਲੰਧਰ ਦੀ ਬਦਲੀ ਦੇ ਹੁਕਮ ਤਾਰੁੰਤ ਪ੍ਰਭਾਵ ਨਾਲ ਕੀਤੇ ਗਏ ਰੱਦ

4715473
Total views : 5572437

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਜਲੰਧਰ/ਬੀ.ਐਨ.ਈ ਬਿਊਰੋ

 ਹਰਕਮਲਪ੍ਰੀਤ ਸਿੰਘ, ਏਆਈਜੀ, ਐਨਆਰਆਈ, ਜਲੰਧਰ ਦੇ ਕਮਾਂਡੈਂਟ, ਆਈਐਸਟੀਸੀ, ਕਪੂਰਥਲਾ ਵਜੋਂ ਨਿਯੁਕਤ ਕਰਨ ਦੇ ਜੋ ਹੁਕਮ ਜਾਰੀ ਕੀਤੇ ਗਏ ਸਨ, ਤੁਰੰਤ ਪ੍ਰਭਾਵ ਨਾਲ ਪ੍ਰਸ਼ਾਸਕੀ ਆਧਾਰ ‘ਤੇ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਦੇ ਨਵੇਂ ਤਾਇਨਾਤੀ ਆਦੇਸ਼ ਬਾਅਦ ਵਿੱਚ ਜਾਰੀ ਕੀਤੇ ਜਾਣਗੇ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News