Total views : 5510687
Total views : 5510687
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਤਰਨ ਤਾਰਨ/ਬੱਬੂ ਬੰਡਾਲਾ
ਸਿੱਖਿਆ ਵਿਭਾਗ ਵਲੋ ਹਾਲ ਹੀ ਜਿਲਾ ਤਰਨ ਤਾਰਨ ਦੇ ਨਿਯੁਕਤ ਕੀਤੇ ਗਏ ਜਿਲਾ ਸਿੱਖਿਆ ਅਫਸਰ ਐਲੀਮੈਟਰੀ
ਸ੍ਰੀ ਰਾਜੇਸ਼ ਸ਼ਰਮਾਂ ਨੂੰ ਜਿਲਾ ਸਿੱਖਿਆ ਅਫਸਰ (ਸੰਕੈਡਰੀ) ਸ੍ਰੀ ਜਗਵਿੰਦਰ ਸਿੰਘ ਦੇ ਲੰਮੀ ਛੁੱਟੀ ਜਾਣ ‘ਤੇ ਉਨਾ ਦਾ ਵਾਧੂ ਚਾਰਜ ਦੇਣ ਦੇ ਹੁਕਮ ਜਾਰੀ ਕੀਤੇ ਹਨ। ਇਸਤਰਾਂ ਸ੍ਰੀ ਸ਼ਰਮਾਂ ਹੁਣ ਜਿਲਾ ਸਿੱਖਿਆ ਅਫਸਰ ਐਲੀਮੈਟਰੀ ਦੇ ਨਾਲ ਨਾਲ ਜਿਲਾ ਸਿੱਖਿਆ ਅਫਸਰ ਸੰਕੈਡਰੀ ਦੀਆ ਸੇਵਾਵਾਂ ਵੀ ਨਿਭਾੳੇਣਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-