Border News Express online News Paper
ਸੁਖਮਿੰਦਰ ਸਿੰਘ ਗੰਡੀ ਵਿੰਡ
ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ‘ਚ ਵੀ ਵੱਡੇ ਪੱਧਰ ‘ਤੇ ਬਦਲੀਆਂ ਕੀਤੀਆਂ ਗਈਆਂ ਹਨ। ਡੀਐੱਸਪੀ ਰੈਂਕ ਦੇ 210 ਅਧਿਕਾਰੀ ਇੱਧਰੋਂ-ਉੱਧਰ ਕੀਤੇ ਗਏ ਹਨ। ਇਹ ਹੁਕਮ ਡੀਜੀਪੀ ਪੰਜਾਬ ) ਵੱਲੋਂ ਜਾਰੀ ਕੀਤੇ ਗਏ ਹਨ। ਜਿੰਨਾ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ-