ਪੁਲਿਸ ਕਮਿਸ਼ਨਰ ਢਿਲ਼ੋ ਨੇ 9 ਇੰਸਪੈਕਟਰ ਤੇ ਸਬ ਇੰਸਪੈਕਟਰ ਪੱਧਰ ਦੇ ਅਧਿਕਾਰੀ ਕੀਤੇ ਤਬਦੀਲ

4675720
Total views : 5507565

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਪੁਲਿਸ ਕਮਿਸ਼ਨਰ ਸ: ਰਣਜੀਤ ਸਿੰਘ ਢਿਲੋ ਨੇ ਅੱਜ 9 ਇੰਸਪੈਕਟਰ ਤੇ ਸਬ ਇੰਸਪੈਕਟਰ ਪੱਧਰ ਦੇ ਅਧਿਕਾਰੀਆ ਦੇ ਤਬਾਦਲੇ ਕਰਦਿਆਂ ਪੁਲਿਸ ਲਾਈਨ ਤੋ ਇੰਸਪੈਕਟਰ ਸੁਖਇੰਦਰ ਸਿੰਘ ਨੂੰ ਥਾਣਾਂ ਮੋਹਕਮਪੁਰਾ ਦਾ ਐਸ.ਐਚ.ਓ ਨਿਯੁਕਤ ਕਰਕੇ ਥਾਣਾਂ ਮੋਹਕਮਪੁਰਾ ਤੋ ਇੰਸ: ਵਿਨੋਦ ਸ਼ਰਮਾਂ ਨੂੰ ਥਾਣਾਂ ਸਦਰ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ। ਬਾਕੀ ਬਦਲੇ ਗਏ ਹੋਰ ਅਧਿਕਾਰੀਆਂ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News