ਪੁਲਿਸ ਕਮਿਸ਼ਨਰ ਢਿਲ਼ੋ ਨੇ ਸ਼ਹਿਰ ਦੇ ਤਿੰਨ ਥਾਣਾਂ ਮੁੱਖੀ ਕੀਤੇ ਇਧਰੋ- ਓਧਰ

4677707
Total views : 5510828

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ: ਰਣਜੀਤ ਸਿੰਘ ਢਿਲ਼ੋ ਨੇ ਜਿਥੇ

ਐਸ.ਆਈ ਅਮਨਦੀਪ ਕੌਰ ਨੂੰ ਸਪੈਸ਼ਲ ਸਟਾਫ ਤੋ ਥਾਣਾਂ ਕੰਨਟੋਨਮੈਟ ਦਾ ਐਸ.ਐਸ.ਓ ਲਗਾਇਆਂ ਹੈ,

ਉਥੇ ਥਾਣਾਂ ਛੇਹਰਟਾ ਦੇ ਐਸ.ਐਚ.ਓ ਇੰਸ਼:ਸ਼ਰਮੇਲ ਸਿੰਘ ਨੂੰ ਥਾਣਾਂ ਰਣਜੀਤ ਐਵੀਨਿਊ ਤੇ

ਥਾਣਾਂ ਰਣਜੀਤ ਐਵੀਨਿਊ ਦੇ ਐਸ.ਐਚ.ਓ ਇੰਸ: ਰੋਬਿਨ ਹੰਸ ਨੂੰ ਥਾਣਾਂ ਛੇਹਰਟਾ ਲਗਾ ਦਿੱਤਾ ਗਿਆ ਹੈ। ਜਿਸ ਸਬੰਧੀ ਜਾਰੀ ਕੀਤੇ ਹੁਕਮ ਹੇਠ ਲਿਖੇ ਅਨੁਸਾਰ ਹਨ-

ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

 

Share this News