ਪੰਜਾਬ ਸਰਕਾਰ ਨੇ ਸੂਬੇ ‘ਚ ਤਾਇਨਾਤ 107 ਉਪ ਜਿਲਾ ਅਟਾਰਨੀਆ ਦੀਆਂ ਕੀਤੀਆਂ ਬਦਲੀਆਂ

4677805
Total views : 5511225

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਐਡਵੋਕੇਟ ਉਪਿੰਦਰਜੀਤ ਸਿੰਘ

ਪੰਜਾਬ ਸਰਕਾਰ ਵੱਲੋਂ ਵੱਲੋਂ ਪ੍ਰਾਸੀਕਿਊਸ਼ਨ ਅਤੇ ਲਿਟੀਗੇਸ਼ਨ ਵਿਭਾਗ ਦੇ 107 ਉਪ ਜ਼‍ਿਲ੍ਹਾ ਅਟਾਰਨੀਆਂ ਦੀਆਂ ਬਦਲੀਆਂ/ਤਾਇਨਾਤੀਆਂ ਕੀਤੀਆਂ ਗਈਆਂ ਹਨ। ਜਿੰਨਾ ਵਿੱਚ ਸਹਾਇਕ ਜਿਲਾ ਅਟਾਰਨੀ ਤੋ ਉਪ ਜਿਲਾ ਅਟਾਰਨੀ ਵਜੋ ਪਦਉਨਤ ਹੋਣ ਵਾਲੇ ਸਰਕਾਰੀ ਵਕੀਲ ਵੀ ਸ਼ਾਮਿਲ ਹਨ ।ਜਿਸ ਦੀ ਸੂਚੀ ਹੇਠਾਂ ਦਿੱਤੇ ਅਨੁਸਾਰ ਹੈ:

Share this News