ਡਿਪੂ ਹੋਲਡਰਾਂ ਨੂੰ ਮਾਹਰਾਂ ਨੇ ਮਸ਼ੀਨਾ ਚਲਾਉਣ ਸਬੰਧੀ ਦਿੱਤੀ ਜਾਣਕਾਰੀ

4676244
Total views : 5508486

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਗੁਰਮੀਤ ਲੱਕੀ

ਸਿਵਲ ਸਪਲਾਈ ਵਿਭਾਗ ਵਲੋ ਡਿਪੂ ਹੋਲਡਰਾਂ ਨੂੰ ਕਣਕ ਵੰਡਣ ਲਈ ਦਿੱਤੀਆ ਗਈਆਂ ਮਸ਼ੀਨਾਂ ਬਾਰੇ ਜਾਣਕਾਰੀ ਦੇਣ ਲਈ ਕੰਪਨੀ ਦੇ ਇੰਜਨੀਅਰ ਰਾਕੇਸ਼ ਅੰਮ੍ਰਿਤਸਰ ਨੇ ਮਸ਼ੀਨਾ ਵਿਚਲੇ ਸਾਰੀਆ ਆਕਸ਼ਨਾ ਬਾਰੇ ਡਿਪੂ ਹੋਲਡਰਾਂ ਨੂੰ ਜਾਣਕਾਰੀ ਦੇਦਿਆ ਦੱਸਿਆ ਕਿ ਮਸ਼ੀਨ ਨਾਲ ਪਰਚੀਆਂ ਕੱਟਣ ਨਾਲ ਜਿਥੇ ਸਮੇ ਦੀ ਬੱਚਤ ਹੁੰਦੀ ਹੈ ਉਥੇ ਵੰਡ ਦਾ ਸਾਰਾ ਕੰਮ ਪਾਰਦਰਸ਼ੀ ਤਰੀਕੇ ਨਾਲ ਹੁੰਦਾ ਹੈ।ਇਸ ਸਮੇ ਕੰਪਨੀ ਦੇ ਇੰਜਨੀਅਰ ਨੇ ਡਿਪੂ ਹੋਲਡਰਾਂ ਨੂੰ ਦੱਸਿਆ ਕਿ ਕਿਸੇ ਸਮੇ ਵੀ ਮੁਸ਼ਕਿਲ ਆਉਣ ‘ਤੇ ਉਨਾਂ ਨਾਲ ਸਪੰਰਕ ਕੀਤਾ ਜਾ ਸਕਦਾ ਹੈ।

ਇਸ ਸਮੇ ਡਿਪੂ ਹੋਲਡਰ ਯੂਨੀਅਨ ਅਟਾਰੀ ਦੇ ਪ੍ਰਧਾਨ ਰਣਜੀਤ ਸਿੰਘ ਰਾਣਾਨੇਸ਼ਟਾ, ਜਿਲਾ ਪ੍ਰਧਾਨ ਜੈਮਲ ਸਿੰਘ, ਸੰਜੀਵ ਲਾਡੀ, ਰਮਨ ਮੁਰਾਦਪੁਰਾ, ਦਵਿੰਦਰ ਸਿੰਘ , ਤੇਜਬੀਰ ਸਿੰਘ, ਪ੍ਰਮੋਦ ਦੇਵਗਨ, ਪ੍ਰਮਿੰਦਰ ਸਿੰਘ, ਡਾ: ਰਣਜੀਤ ਅਟਾਰੀ,ਪਿੰਕਾ ਅਟਾਰੀ, ਗੁਰਨਾਮ ਸਿੰਘ, ਬਿਕਰਮਜੀਤ ਸਿੰਘ ਚੀਚਾ, ਬੰਟੀ ਅਟੱਲਗੜ੍ਹ,ਮਨੋਜ ਅਟਾਰੀ, ਇੰਸ: ਬਲਜੋਤ ਸਿੰਘ, ਇੰਸ: ਮਨਪ੍ਰੀਤ ਸਿੰਘ ਰਾਹੀ, ਇੰਸ: ਅੰਬਿਕਾ ਆਦਿ ਹਾਜਰ ਸਨ।ਖਬਰ ਨੂੰ ਵੱਧ ਤੋ ਵੱਧ ਤੋ ਅੱਗੇ ਸ਼ੇਅਰ ਕਰੋ-

Share this News