Total views : 5521339
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਚਵਿੰਡਾ ਦੇਵੀ/ਵਿੱਕੀ ਭੰਡਾਰੀ
ਸਥਾਨਕ ਕਸਬੇ ਤੋਂ ਨਜਦੀਕੀ ਪੈਂਦੇ ਪਿੰਡ ਹਦਾਇਤਪੁਰ ਦੇ ਉੱਘੇ ਕਿਸਾਨ ਅਤੇ ਕਾਰੋਬਾਰੀ ਰਵਿੰਦਰਪਾਲ ਸਿੰਘ ਗਿੱਲ ਤੇ ਮੰਗਵਿੰਦਰ ਸਿੰਘ ਗਿੱਲ ਦੇ ਮਾਤਾ ਤੇ ਬਸੰਤ ਸਿੰਘ ਗਿੱਲ ਦੀ ਧਰਮ ਪਤਨੀ ਅਤੇ ਜੋਗਾ ਸਿੰਘ ਗਿੱਲ ਦੇ ਭਰਜਾਈ ਸੁਖਪਾਲ ਸਿੰਘ ਗਿੱਲ ਦੀ ਤਾਈ ਮਾਤਾ ਕੁਲਵੰਤ ਕੌਰ ਜੋ ਕਿ ਬੀਤੀ ਦਿਨੀਂ ਪਰਮਾਤਮਾ ਵੱਲੋਂ ਦਿੱਤੇ ਸਵਆਸਾ ਦੀ ਪੂੰਜੀ ਨੂੰ ਭੋਗਦੇ ਹੋਏ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਉਪਰੰਤ ਦਾਣਾ ਮੰਡੀ ਢੱਡੇ ਵਿਖੇ ਵਿਸ਼ਾਲ ਪੰਡਾਲ ਵਿੱਚ ਗੁਰਬਾਣੀ ਦਾ ਕੀਰਤਨ ਹੋਇਆ ਜਿਸ ਵਿੱਚ ਭਾਈ ਬਲਦੇਵ ਸਿੰਘ ਵਡਾਲਾ ਦੇ ਜਥੇ ਵੱਲੋਂ ਵੈਰਾਗਮਈ ਕੀਰਤਨ ਕਰਕੇ ਮਾਤਾ ਕੁਲਵੰਤ ਕੌਰ ਗਿੱਲ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ|
ਉਪਰੰਤ ਸ਼ਰਧਾਂਜਲੀ ਸਮਾਗਮ ਹੋਇਆ ਜਿਸ ਵਿੱਚ ਸੰਤ ਬਾਬਾ ਸੱਜਣ ਸਿੰਘ ਗੁਰੂ ਕੀ ਬੇਰ ਮੱਤੇਵਾਲ ਵਾਲੇ, ਸੰਤ ਬਾਬਾ ਸੰਤ ਕਿਰਪਾਲ ਦਾਸ ਜੀ ਸਰਹਾਲਾ, ਬਾਬਾ ਸਰਦਾਰਾ ਸਿੰਘ ਜੀ ਮੁੱਖਣਵਿੰਡੀ, ਸੰਤ ਹਿੰਮਤ ਪ੍ਰਕਾਸ਼ ਜੀ, ਪੰਜਾਬ ਦੇ ਸਾਬਕਾ ਕੈਬਨਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸਾਬਕਾ ਵਿਧਾਇਕ ਸੁਵਿੰਦਰ ਸਿੰਘ ਕੱਥੂ ਨੰਗਲ, ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਸ ਭਗਵੰਤਪਾਲ ਸਿੰਘ ਸੱਚਰ, ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੇ ਭਰਾਤਾ ਸੁੱਖਜਿੰਦਰ ਸਿੰਘ ਸੁੱਖ ਔਜਲਾ, ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ, ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ, ਲਖਬੀਰ ਸਿੰਘ ਗਿੱਲ ਪੀ.ਏ ਬਿਕਰਮ ਸਿੰਘ ਮਜੀਠੀਆ, ਭਾਰਤੀ ਜਨਤਾ ਪਾਰਟੀ ਦੇ ਹਲਕਾ ਮਜੀਠਾ ਤੋਂ ਇੰਚਾਰਜ ਪ੍ਰਦੀਪ ਸਿੰਘ ਭੁੱਲਰ, ਜੋਗਾ ਸਿੰਘ ਹਦਾਇਤਪੁਰ, ਸ਼੍ਰੋਮਣੀ ਅਕਾਲੀ ਦਲ ਹਲਕਾ ਅਜਨਾਲਾ ਦੇ ਇੰਚਾਰਜ ਜੋਧ ਸਿੰਘ ਸਮਰਾ, ਗੁਰਵਿੰਦਰ ਸਿੰਘ ਲਾਲੀ ਰਣੀਕੇ, ਪ੍ਰਧਾਨ ਭੁਪਿੰਦਰ ਸਿੰਘ ਮਜੀਠਾ, ਮਗਵਿੰਦਰ ਸਿੰਘ ਖਾਪੜਖੇੜੀ, ਭੁਪਿੰਦਰ ਸਿੰਘ ਸੱਚਰ, ਪ੍ਰਧਾਨ ਨਾਨਕ ਸਿੰਘ ਮਜੀਠਾ, ਦੁਰਗਾ ਦਾਸ, ਦਲਜੀਤ ਸਿੰਘ ਸੰਧੂ, ਅਮਨਦੀਪ ਸਿੰਘ ਛੀਨਾ, ਰਜਿੰਦਰ ਸਲਵਾਨ,ਕੈਮੀ ਅਟਾਰੀ, ਰੂਬੀ ਮੂਲੇਚੱਕ, ਹਰਪਨ ਔਜਲਾ, ਦਿਲਸ਼ੇਰ ਸਿੰਘ, ਗੁਰਪ੍ਰੀਤ ਸਿੰਘ ਵਡਾਲੀ, ਬਲਜਿੰਦਰ ਸਿੰਘ ਮੀਰਾਂਕੋਟ, ਹਰਪਨ ਔਜਲਾ, ਅਕਾਸ਼ ਮਜੀਠੀਆ, ਬਿੱਟੂ ਔਲਖ, ਬੱਬੀ ਭੰਗਵਾਂ, ਪ੍ਰਭਦਿਆਲ ਨੰਗਲ ਪੰਨਵਾਂ, ਯੂਥ ਅਕਾਲੀ ਦਲ ਅੰਮ੍ਰਿਤਸਰ ਸ਼ਹਿਰੀ ਦੇ ਪ੍ਰਧਾਨ ਸਰਬਜੀਤ ਸਿੰਘ ਭੂਲੱਰ , ਪਰਮਜੀਤ ਸਿੰਘ ਪੰਮਾ ਮਜੀਠਾ, ਮੈਨੇਜਰ ਦਲਵਿੰਦਰ ਸਿੰਘ, ਰਾਜਵੰਤ ਸਿੰਘ ਵਡਾਲਾ, ਮਹਾਂਬੀਰ ਸਿੰਘ, ਜਸਪਾਲ ਸਿੰਘ ਨਿੱਝਰ, ਸਰਬਜੀਤ ਸਿੰਘ ਬਾਜਵਾ (ਡੀ.ਐੱਸ.ਪੀ.), ਮੈਡਮ ਅਮਨਦੀਪ ਕੌਰ (ਐੱਸ.ਪੀ.) ਦਲਜਿੰਦਰ ਸਿੰਘ ਘੁੰਮਣ, ਰਣਬੀਰ ਸਿੰਘ, ਪਰਮਿੰਦਰ ਸਿੰਘ ਸੰਧੂ,ਕਸ਼ਮੀਰ ਸਿੰਘ ਘਨੂੰਪੁਰ , ਨੰਬਰਦਾਰ ਗੁਰਪ੍ਰੀਤ ਸਿੰਘ, ਸਰਪੰਚ ਸੋਨੀ ਕਥੂੱਨੰਗਲ, ਸੁਖਪਾਲ ਸਿੰਘ ਕੰਦੋਵਾਲੀ, ਸਰਪੰਚ ਗੁਰਭੇਜ ਸਿੰਘ ਭੀਲੋਵਾਲ, ਦਲਜੀਤ ਸਿੰਘ ਸ਼ਾਹ, ਸਰਪੰਚ ਜਸਬੀਰ ਸਿੰਘ ਹਦਾਈਤਪੁਰ, ਗੁਰਬੀਰ ਸਿੰਘ ਬਾਸਰਕੇ, ਤਜਿੰਦਰ ਸਿੰਘ ਤਰਫਾਨ, ਸ਼ਿਵਰਾਜ ਸਿੰਘ ਬਾਠ ਭੀਲੋਵਾਲ, ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਗੋਗਾ ਮਜੀਠੀਆ, ਨਵਤੇਜ ਸਿੰਘ ਸੋਹੀਆਂ, ਸ਼ਮਸ਼ੇਰ ਸਿੰਘ ਕੋਹਰੀ, ਦਾਰਾ ਸਿੰਘ ਗਿੱਲ, ਗੁਰਮੱਖ ਸਿੰਘ ਗਿੱਲ, ਇੱਕਬਾਲ ਸਿੰਘ ਹਦਾਇਤਪੁਰ,ਅੰਗਰੇਜ ਸਿੰਘ ਗਿੱਲ, ਜਰਨੈਲ ਸਿੰਘ ਹਦਾਇਤਪੁਰ, ਆਤਮਾ ਸਿੰਘ ਗਿੱਲ, ਅੰਗਰੇਜ਼ ਸਿੰਘ ਢੱਡੇ, ਸਰਪੰਚ ਰਜਿੰਦਰ ਸਿੰਘ ਲਾਟੀ, ਗੁਰਬਿੰਦਰ ਸਿੰਘ ਸਭਰਾ, ਅਜੀਤਪਾਲ ਸਿੰਘ ਸਮਰਾ, ਗੋਲਡੀ ਜੂਡੋ, ਅਮਰੀਕ ਸਿੰਘ, ਰੋਲਾ ਸਿੰਘ ਡਾਰੀਕੇ, ਦਿਆਲ ਸਿੰਘ ਡਾਰੀਕੇ, ਸਰਪੰਚ ਤਸਵੀਰ ਸਿੰਘ ਭੂਲੱਰ, ਸੁੱਖਵਿੰਦਰ ਸਿੰਘ ਕੈਰੋਨੰਗਲ, ਮੈਂਬਰ ਬਲਾਕ ਸੰਮਤੀ ਸਰੂਪ ਸਿੰਘ ਢੱਡੇ, ਥਾਣੇਦਾਰ ਕੇਵਲ ਸਿੰਘ ਢੱਡੇ। ਅਮਰਜੀਤ ਸਿੰਘ ਨੇਪਾਲ, ਸਵਰਨ ਸਿੰਘ ਨਿਜਾਮਪੁਰ, ਅਮਨਦੀਪ ਸਿੰਘ ਝੰਡੇਰ ਆਦਿ ਆਗੂ ਹਾਜ਼ਰ ਸਨ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਭੇਜਿਆ ਗਿਆ ਸ਼ੋਗ ਸੰਦੇਸ਼ ਭਗਵੰਤਪਾਲ ਸਿੰਘ ਸੱਚਰ ਨੇ ਪੜ੍ਹ ਕੇ ਸੁਣਾਇਆ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-