





Total views : 5948336







Total views : 5948336ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
58 ਲੱਖ ਦਾ ਅੰਕੜਾ ਕੀਤਾ ਪਾਰ
ਚੰਡੀਗੜ੍ਹ/ਬਾਰਡਰ ਨਿਊਜ ਸਰਵਿਸ
ਤਰਨ ਤਾਰਨ ਜਿਲੇ ਦੇ ਥਾਣਾਂ ਵਲਟੋਹਾ ਦੇ ਇਕ ਪਿੰਡ ਵਿੱਚ ਪ੍ਰੇਮ ਵਿਆਹ ਕਰਵਾੳੇਣ ਵਾਲੇ ਲੜਕੇ ਦੀ ਮਾਤਾ ਨੂੰ ਕੁੜੀ ਦੇ ਪ੍ਰੀਵਾਰਕ ਮੈਬਰਾਂ ਵਲੋ ਨਿਰਵਸਤਰ ਕਰਕੇ ਗਲੀਆ ਵਿੱਚ ਘਮਾਉਣ ਤੋ ਇਲਾਵਾ ਉਸ ਦੀ ਵੀਡੀਓ ਬਣਾਕੇ ਸ਼ੋਸਲ ਮੀਡੀਏ ਤੇ ਵਾਇਰਲ ਕਰਨ ਤੋ ਬਾਅਦ ਭਾਂਵੇ ਪੁਲਿਸ ਵਲੋ ਕੇਸ ਦਰਜ ਤਾਂ ਕਰ ਲਿਆ ਗਿਆ ਪਰ ਕਿਸੇ ਦੀ ਵੀ ਗ੍ਰਿਫਤਾਰੀ ਨਾ ਹੋਣ ਦਾ ਸਖਤ ਨੋਟਿਸ ਲੈਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ ਤੋ ਕੱਲ 6 ਅਪ੍ਰੈਲ ਨੂੰ 2 ਵਜੇ ਤੱਕ ਸਟੇਟਸ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ ਹਨ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-
