ਦੋ ਆਈ.ਪੀ.ਐਸ ਅਧਿਕਾਰੀਆਂ ਨੂੰ ਮਿਲੀ ਨਵੀ ਪੋਸਟਿੰਗ! ਜਸਕਰਨ ਸਿੰਘ ਹੋਣਗੇ ਏ.ਡੀ.ਜੀ.ਪੀ ਇੰਟੈਲੀਜੈਸ, ਤੇ ਨਰਿੰਦਰ ਭਰਗਵ ਨੂੰ ਲਗਾਇਆ ਡੀ.ਆਈ.ਜੀ ਵਿਜੀਲੈਂਸ ਬਿਊਰੋ

4677948
Total views : 5511440

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਚੰਡੀਗੜ੍ਹ/ਬੀ.ਐਨ.ਈ ਬਿਊਰੋ

ਪੰਜਾਬ ਸਰਕਾਰ ਨੇ ਆਪਣੀ ਨਿਯੁਕਤੀ ਦੀ ਉਡੀਕ ਕਰ ਰਹੇ ਦੋ ਸੀਨੀਅਰ ਆਈ.ਪੀ.ਐਸ ਜਸਕਰਨ ਸਿੰਘ ਤੇ ਸ੍ਰੀ ਨਰਿੰਦਰ ਭਾਗਰਵ ਦੀਆਂ ਹੇਠ ਲਿਖੇ ਅਨੁਸਾਰ ਨਿਯੁਕਤੀਆਂ ਕੀਤੀਆਂ ਹਨ।

ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

Share this News