Total views : 5511041
Total views : 5511041
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਅੰਮ੍ਰਿਤਸਰ/ਉਪਿੰਦਰਜੀਤ ਸਿੰਘ
ਵਿਧਾਨ ਸਭਾ ਹਲਕਾ ਖਾਡੂਰ ਸਾਹਿਬ ਦੇ ਵਧਾਇਕ ਸ: ਮਨਜਿੰਦਰ ਸਿੰਘ ਲਾਲਪੁਰਾ ਵਲੋ ਡਾਇਰੈਕਟਰ ਵਿਜੀਲੈਸ ਬਿਊਰੋ ਦੇ ਨਾਮ ਭੇਜਿਆਂ ਇਕ ਪੱਤਰ ਬੜਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਜੋ ਸ਼ੋਸਲ ਮੀਡੀਏ ਤੇ ਜੋਰਸ਼ੋਰ ਨਾਲ ਪ੍ਰਚਾਰਿਆ ਜਾ ਰਿਹਾ ਹੈ।
ਜਿਸ ਵਿੱਚ ਉਨਾਂ ਵਲੋ ਸਾਲ 2017 ਤੋ 2022 ਦਰਮਿਆਨ ਬਲਾਕ ਖਡੂਰ ਸਾਹਿਬ ਦੇ ਪਿੰਡਾਂ ਦੇ ਵਿਕਾਸ ਕਾਰਜਾਂ ਵਿੱਚ ਆਈ ਗ੍ਰਾਂਟ ਵਿੱਚ ਬਲਾਕ ਅਧਿਕਾਰੀਆਂ ਵਲੋ ਵੱਡੇ ਪੱਧਰ ਤੇ ਗੜਬੜੀ ਕਰਨ ਬਾਰੇ ਵਰਨਣ ਕਰਦਿਆ ਇਸ ਸਬੰਧੀ ਉਨਾਂ ਪਾਸ ਪੁੱਜੀਆ ਸ਼ਕਾਇਤਾਂ ਦੀ ਕਾਪੀਆ ਭੇਜੇ ਜਾਣ ਦਾ ਜਿਕਰ ਕੀਤਾ ਗਿਆ ਹੈ। ਹਲਕਾ ਵਧਾਇਕ ਵਲੋ ਭੇਜਿਆ ਗਿਆ ਪੱਤਰ ਹੇਠ ਲਿਖੇ ਅਨੁਸਾਰ ਹੈ।
ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-