ਮੁਕੇਰੀਆਂ ਪੁਲਿਸ ਨੇ ਸੀ.ਆਈ.ਏ ਸਟਾਫ ਦੀ ਟੀਮ ਉਪਰ ਹਮਲਾ ਕਰਕੇ ਇਕ ਪੁਲਿਸ ਜਵਾਨ ਦੀ ਮੌਤ ਲਈ ਜੁਮੇਵਾਰ ਦੋਸ਼ੀਆ ਦੇ ਚਿੱਤਰ ਕੀਤੇ ਜਾਰੀ ਸੂਚਨਾ ਦੇਣ ਵਾਲੇ ਨੂੰ ਮਿਲੇਗਾ 25.000 ਰੁਪਏ ਦਾ ਨਗਦ ਇਨਾਮ

4677737
Total views : 5510997

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਪਿਆਰੇ ਨਾਗਰਿਕੋ,

ਹੇਠਾਂ ਦਿੱਤੀਆਂ ਤਸਵੀਰਾਂ ਵਿੱਚ ਦਿਖ ਰਹੇ ਵਿਅਕਤੀ ਨੂੰ ਗ੍ਰਿਫਤਾਰ ਕਰਨ ਵਿੱਚ ਸਾਨੂੰ ਤੁਰੰਤ ਤੁਹਾਡੀ ਮਦਦ ਦੀ ਲੋੜ ਹੈ। ਇਹ ਅੱਜ (ਮਿਤੀ 17-3-2024) ਨੂੰ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਪੁਲਿਸ ਪਾਰਟੀ ਤੇ ਗੋਲੀਬਾਰੀ ਕਰਨ ਅਤੇ ਇੱਕ ਪੁਲਿਸ ਮੁਲਾਜਮ ਦੀ ਹੱਤਿਆ ਦੇ ਮਾਮਲੇ ਵਿੱਚ ਲੋੜੀਂਦਾ ਹੈ।ਸੂਚਨਾ ਦੇਣ ਵਾਲੇ ਦੀ ਜਿਥੇ ਪਹਿਚਾਣ ਗੁਪਤ ਰੱਖੀ ਜਾਏਗੀ ਉਥੇ 25.000 ਰੁਪਏ ਦਾ ਨਗਦ ਇਨਾਮ ਵੀ ਦਿੱਤਾ ਜਾਏਗਾ।

ਜੇਕਰ ਤੁਹਾਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਕਿਰਪਾ ਕਰਕੇ ਹੇਠਾਂ ਦਿੱਤੇ ਨੰਬਰਾਂ ਤੇ ਸੰਪਰਕ ਕਰੋ।

+91 81949 70081 – ਐਸ.ਐਚ.ਓ., ਥਾਣਾ ਮੁਕੇਰੀਆਂ, ਹੁਸ਼ਿਆਰਪੁਰ।
+91 75290 30100 – ਪੁਲਿਸ ਕੰਟਰੋਲ ਰੂਮ, ਹੁਸ਼ਿਆਰਪੁਰ।
97792-00026 – ਐਸ.ਪੀ.(ਡੀ), ਹੁਸ਼ਿਆਰਪੁਰ।

ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ-

 

Share this News