ਅੰਮ੍ਰਿਤਸਰ ਵਿੱਖੇ 188 ਵੀ ‘ ਰੱਖਿਆ ਪੈਨਸਨ ਖਾਸਾ ਕੈਟ ਵਿੱਖੇ 13 ਤੋ 14 ਮਾਰਚ ਤੱਕ ਲਗੇਗੀ

4677172
Total views : 5509769

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬੰਡਾਲਾ / ਅਮਰਪਾਲ ਸਿੰਘ ਬੱਬੂ 

ਜਿਲਾ ਡਿਫੈਸ ਸਰਵਿਸ ਵੈਲਫੇਅਰ ਅਫਸਰ ਅੰਮ੍ਰਿਤਸਰ ਦੀ ਤਰਫੋ ਸੁਪਰੀਡੈਟ ਸੁਖਬੀਰ ਸਿੰਘ ਬੰਡਾਲਾ ਨੇ ਪ੍ਰੈਸ ਨੂੰ ਜਾਰੀ ਕੀਤੇ ਇੱਕ ਲਿਖਤੀ ਨੋਟ ਵਿੱਚ ਕਿਹਾ ਕਿ ਅੰਮ੍ਰਿਤਸਰ ਵਿੱਖੇ 188 ਵੀ ਰੱਖਿਆ ਪੈਨਸਨ ਮਿਤੀ 13 ਮਾਰਚ ਤੋ ਲੈਕੇ 14 ਮਾਰਚ ਤੱਕ ਸਵੇਰੇ 9 ਵੱਜੇ ਤੋ 4 ਵੱਜੇ ਤੱਕ ਖੇਡ ਮੈਦਾਨ , 46 ਆਰਮਡ ਰੈਜੀਮੈਟ ਖਾਸਾ ਕੈਟ ਵਿੱਖੇ ਹੋਵੇਗੀ ।

ਜਿਸ ‘ ਚ ਸਾਰੇ ਰੱਖਿਆ ਪੈਨਸਨਧਾਰਕਾ ( ਥਲ ਸੈਨਾ , ਵਾਯੂ ਸੈਨਾ , ਨੇਵੀ ਸੈਨਾ ਅਤੇ ਰੱਖਿਆ ਅਸੈਨਿਕ ਨੂੰ ਅਪੀਲ ਕੀਤੀ ਗਈ ਕਿ ਉਹ ਇਸ ਸਮਾਗਮ ਵਿੱਚ ਸਾਮਲ ਹੋ ਕੇ ਆਪਣੀ ਪੈਨਸਨ ਸੰਬਧੀ ਸਮੱਸਿਆਵਾ ਦਾ ਸਮਾਧਾਨ ਕਰਵਾਉਣ । ਇਸ ਬਾਰੇ ਬੁਲਾਰੇ ਨੇ ਦੱਸਿਆ ਕਿ ਸਪਰਸ ਨਾਲ ਜੁੜੇ ਪੈਨਸਨਰ ਉਹ ਆਪਣਾ ਰਜਿਸਟਰਡ ਮੋਬਾਇਲ ਨੰਬਰ ਜਰੂਰ ਲੈਕੇ ਆਉਣ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News