Total views : 5507564
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਰਈਆ/ਬਲਵਿੰਦਰ ਸਿੰਘ ਸੰਧੂ
ਰਈਆ ਤੇ ਹਰਦੇਵ ਸਿੰਘ ਤੇ ਖੁਸ਼ੀ ਰਾਮ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕੀ ਆਸੀ ਇਕ ਪਿੱਡ ਮੱਦ ਨੇੜੇ ਇਕ ( 35) ਮਰਲੇ ਦਾ ਪਲਾਟ ਖਰੀਦੀਆ ਹੈ ਜੋਂ ਚਰਚ ਦੇ ਨਾਲ ਲਗਦਾ ਹੈ ਜ਼ਮੀਨ ਦੇ ਮਾਲਕ ਵੱਲੋ ਪਲਾਂਟ ਨੂੰ ( 22) ਫੁੱਟ ਦਾ ਸਾਂਝਾ ਰਸਤਾ ਛੱਡਿਆ ਹੈ ਜਿਸ ਉੱਤੇ ਮਸੀਹ ਭਾਈਚਾਰਾ ਆਪਣਾਂ ਹੱਕ ਜਤਾ ਰਹੇ ਹਨ ਅਤੇ ਖੁਸੀਰਾਮ ਦੁਆਰਾ ਆਪਣੇ ਪਲਾਟ ਵਿੱਚ ਮਿੱਟੀ ਪਾਉਣ ਟਿੱਪਰ ਮੰਗਵਾਏ ਗਏ ਸੀ ਜਿੱਨਾ ਚਰਚ ਨੂੰ ਵਾਲਿਆ ਨੇ ਵਾਪਸ ਮੋੜ ਦਿੱਤਾ ਅਤੇ ਸਾਨੂੰ ਗੱਲ ਬਾਤ ਵਾਸਤੇ ਚਰਚ ਬਲਾਇਆ ਕਰਨ ਦੁਰਾਨ ਚਰਚ ਵਾਲਿਆ ਨੇ ਲਲਕਾਰੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਵੀਡੀਓ ਬਣਾਉਣ ਲੱਗੇ ਤੇ ਜਿਸ ਦੀ ਚੋਕੀ ਰਈਆ ਆਸੀ ਰਿਪੋਟ ਕੀਤੀ ਤੇ ਫਿਰ ਮਸੀਹ ਭਾਈਚਾਰਾ ਵਿਰੋਧ ਕਰਨ ਲਗਾ ਤੇ ਫਿਰ ਚਰਚ ਅੱਦਰੋ ਦਾਤਰ ਕਹੀਆਂ ਕੱਢ ਕੇ ਲੈ ਆਏ ਤੇ ਮੌਕੇ ਤੇ ਮੌਜੂਦ ਲੋਕਾਂ ਦੁਆਰਾ ਸਾਨੂੰ ਬਚਾਇਆ ਗਿਆ।
ਮੌਕੇ ਤੇ ਪੁਲਿਸ ਨੂੰ ਬਲਾਇਆ ਗਿਆ ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਦੋਨਾ ਧਿਰਾਂ ਨੂੰ ਬਿਠਾ ਦਿੱਤਾ ਫਿਰ ( 19/2/2024 ਦਾ ਪੁਲਿਸ ਪ੍ਰਸ਼ਾਸਨ ਵਲੋਂ ਟਾਇਮ ਦੇ ਦਿੱਤਾ ਇਸ ਦੌਰਾਨ ਚਰਚ ਵਾਲਿਆ ਨੂੰ ( 17/2/20 ਝਗੜੇ ਤੋਂ ਬਾਅਦ ਉਹਨਾਂ 19/2/2024 ਨੂੰ ਸਿਵਲ ਹਸਪਤਾਲ ਬਾਬਾ ਬਕਾਲਾ ਵਿਖੇ ਝੂਠਾ ਮੈਡੀਕਲ ਕਰਾਉਣ ਵਾਸਤੇ ਪਹੁਚੇ ਤੇ ਇਲਾਜ ਕਰਵਾਉਣ ਵਾਸਤੇ ਕੁਝ ਆਦਮੀਆ ਨੂੰ ਬਾਬਾ ਬਕਾਲਾ ਸਾਹਿਬ ਸਿਵਲ ਹਸਪਤਾਲ ਦਾਖਲ ਕਰਵਾਇਆ ਆਸੀ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕੀ ਅਮਲ ਸੁੱਦਾ ਮੁੱਦਾ ਜਮੀਨੀ ਮੁੱਦ ਹੈ ਇਸ ਨੂੰ ਵਧਾ ਚੜ੍ਹਾ ਕੇ ਧਾਰਮਿਕ ਮੁੱਦਾ ਬਣਿਆ ਗਿਆ ਹੈ ਇਸ ਮੁੱਦੇ ਦੀ ਨਿਰਪੱਖਤਾ ਨਾਲ ਜਾਂਚ ਪੜਤਾਲ ਕੀਤੀ ਜਾਵੇ ਤੇ ਦੋਸ਼ੀਆਂ ਉਪਰ ਬਣਦੀ ਵਿਭਾਗੀ ਕਨੂੰਨੀ ਕਾਰਵਾਈ ਕੀਤੀ ਜਾਵੇ।