ਸੰਯੁਕਤ ਕਿਸਾਨ ਮੋਰਚੇ ਵੱਲੋਂ ਅਮਿਤ ਸਾਹ ਨਰਿੰਦਰ ਮੋਦੀ ਅਤੇ ਹਰਿਆਣਾ ਸਰਕਾਰ ਦੇ ਪੁਤਲੇ ਸੜੇ ਗਾਏ ਪੁਤਲੇ   ਅਤੇ ਕੀਤੇ ਗਾਏ ਰੋਸ ਪ੍ਰਦਰਸ਼ਨ

4676149
Total views : 5508269

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨਤਾਰਨ /ਜਸਬੀਰ ਸਿੰਘ ਲੱਡੂ , ਬੱਬੂ ਬੰਡਾਲਾ 

ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਵੱਲੋਂ ਅੱਜ ਭਰਤੀ ਜਨਤਾ ਪਾਰਟੀ ਦੇ ਅਮਿਤ ਸਾਹ ਤੇ ਨਰਿੰਦਰ ਮੋਦੀ ਅਤੈ ਹਰੀਆਣਾ ਮੁੱਖ ਮੰਤਰੀ ਖਟੜ ਸਮੇਤ ਵਿਰੁੱਧ ਭਾਰੀ ਨਾਅਰੇਬਾਜੀ ਅਤੇ ਪੁਤਲੇ ਫੂਕਿਆ ਗਾਏ। ਅੱਜ ਚੌਕ ਚਾਰ ਖੰਭਾ ਵਿਖੇ ਭਾਜਪਾ ਪਾਰਟੀ ਦੇ ਖਿਲਾਫ ਰੋਸ ਰੈਲੀ ਵਖ ਵਖ ਬਜਾਰਾ ਰਾਹੀ ਹੋ ਕੇ ਵੀ ਚੌਕ ਚਾਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਸ ਦੀ ਅਗਵਾਈ ਕੋਮੀ ਕਿਸਾਨ ਜਿਲਾ ਪ੍ਰਧਾਨ ਤਰਸੇਮ ਸਿੰਘ ਲੁਹਾਰ, ਨਰਿੰਦਰ ਸਿੰਘ ਸਾਬਕਾ ਸਰਪੰਚ ਜਾਮਾਰਾਏ / ਹਿੰਦਵੀਰ ਸਿੰਘ ਵਰਾਣਾ /ਪ੍ਰਗਟ ਸਿੰਘ ਜਾਮਾਰਾਏ/ ਕਿਸਾਨ ਸੰਘਰਸ਼ ਕਮੇਟੀ ਪੰਜਾਬ , ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਏਕਤਾ ਪੰਜਾਬ ਦੇ ਡਾ ਅਮੋਲਕ ਸਿੰਘ ਗੋਰਖਾ , , ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ) ਪੂਰਨ ਸਿੰਘ ਮਾੜੀਮੇਘਾ, ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਚਮਕੌਰ ਸਿੰਘ , ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਮੇਹਰ ਸਿੰਘ ਸਖੀਰਾ ਨੇ ਕੀਤੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਅਜ਼ਾਦ ਕਿਸਾਨ ਸੰਘਰਸ਼ ਕਮੇਟੀ ਏਕਤਾ ਪੰਜਾਬ ਦੇ ਸੂਬਾ ਪ੍ਰਧਾਨ ਨਿਰਵੈਲ ਸਿੰਘ ਡਾਲੇਕੇ ,

 26ਫਰਵਰੀ ਨੁੰ ਟੈਰਕਟਰ ਰੈਲੀ ਤੇ 14ਮਾਰਚ ਨੁੰ ਦਿਲੀ ਕਰੇਗਾ ਕੂਚ ਰੈਲੀ 

ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਬਲਕਾਰ ਸਿੰਘ ਵਲਟੋਹਾ , ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਹਰਜੀਤ ਸਿੰਘ ਰਵੀ , ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਗਦਾਈਕੇ , ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਗੁਰਸਾਹਿਬ ਸਿੰਘ ਡੱਲ , ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਛੱਤਰ ਸਿੰਘ ਮੁਗ਼ਲ ਚੱਕ , ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਇੰਦਰਜੀਤ ਸਿੰਘ ਮਰਹਾਣਾ ਆਦਿ ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਜਨਤਾ ਪਾਰਟੀ ਦੀ ਕੇਂਦਰ ਦੀ ਨਰਿੰਦਰ ਮੋਦੀ ਦੀ ਸਰਕਾਰ ਖ਼ਿਲਾਫ਼ ਭਾਰਤ ਦੇ ਕਿਸਾਨ ਆਪਣੀਆਂ ਜ਼ਮੀਨਾਂ ਬਚਾਉਣ ਲਈ ਅਤੇ ਆਪਣੀਆਂ ਫਸਲਾਂ ਦੇ ਲਾਹੇਵੰਦ ਭਾਅ ਅਤੇ ਖਰੀਦ ਗਰੰਟੀ ਲਈ ਅੰਦੋਲਨ ਕਰ ਰਹੇ ਹਨ ਕੇਂਦਰ ਦੀ ਮੋਦੀ ਸਰਕਾਰ ਟਾਲ ਮਟੋਲ ਦੀ ਨੀਤੀ ਨਾਲ਼ ਆਪਣੇ ਰਾਜ ਦਾ ਸਮਾਂ ਲੰਘਾ ਰਹੀਂ ਹੈ ਅੱਜ ਦੇ ਇਸ ਰੋਸ ਪ੍ਰਦਰਸ਼ਨ ਸਮੇਂ ਕਿਸਾਨ ਅੰਦੋਲਨ ਵਿਚ ਲੜ ਰਹੇ ਸ਼ੁਭਕਰਨ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਕਿਸਾਨਾਂ ਅਤੇ ਆਮ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਲੋਕਾਂ ਦੀ ਲੁੱਟ ਕਰਦੀ ਰਹੀ ਹੈ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਸਬਜ਼ਬਾਗ ਦਿਖਾ ਕੇ ਲੋਕ ਵਿਰੋਧੀ ਨੀਤੀਆਂ ਨੂੰ ਲਾਗੂ ਕਰ ਰਹੀ ਹੈ ਆਪਣੇ ਵਾਅਦਿਆਂ ਤੋਂ ਮੁੱਕਰ ਕੇ ਕਿਸਾਨ ਮਾਰੂ ਨੀਤੀਆਂ ਨੂੰ ਲਾਗੂ ਕਰ ਰਹੀ ਹੈ ਜਿਸ ਦੇ ਖਿਲਾਫ ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਤਰਨ ਤਾਰਨ ਦੇ ਦਫ਼ਤਰ ਅੱਗੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦਾ ਰੋਸ ਪ੍ਰਦਰਸ਼ਨ ਅੱਜ ਤੀਸਰੇ ਦਿਨ ਵੀ ਜਾਰੀ ਰਿਹਾ ਅਤੇ ਤਰਨਤਾਰਨ ਜ਼ਿਲ੍ਹੇ ਦੇ ਤਿੰਨੇ ਟੋਲ ਪਲਾਜੇ ਵੀ ਅੱਜ ਤੀਸਰੇ ਦਿਨ ਵੀ ਫ੍ਰੀ ਕੀਤੇ ਗਏ । ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਦੀ ਭਾਜਪਾ ਦੀ ਸਰਕਾਰ ਕਿਸਾਨਾਂ ਨਾਲ ਕੀਤੇ ਲਿਖਤੀ ਵਾਧਿਆਂ ਨੂੰ ਪੂਰਾ ਕਰੇ ਕਿਸਾਨਾਂ ਦੀ ਅਹਿਮ ਮੰਗ ਕਿ ਕਿਸਾਨਾਂ ਦੀਆਂ ਤੇਈ ਫਸਲਾਂ ਤੇ ਸਵਾਮੀਨਾਥਨ ਦੇ ਫਾਰਮੂਲੇ C2+50 ਪ੍ਰਤੀਸ਼ਤ ਮੁਨਾਫ਼ੇ ਨਾਲ ਫਸਲਾਂ ਤੇ ਖ਼ਰੀਦ ਦੀ ਗਰੰਟੀ ਕਰੇ ਭੁਪਿੰਦਰ ਸਿੰਘ ਪੰਡੋਰੀ ਤਖ਼ਤ ਮੱਲ , ਜਸਵਿੰਦਰ ਸਿੰਘ ਕੱਦਗਿੱਲ , ਦਵਿੰਦਰ ਸੋਹਲ , ਗੁਰਪ੍ਰੀਤ ਸਿੰਘ ਗੰਡੀਵਿੰਡ , ਹਰਦੀਪ ਸਿੰਘ ਬੱਠੇਭੈਣੀ , ਅਮਰਜੀਤ ਸਿੰਘ ਭਿੱਖੀਵਿੰਡ , ਬਲਦੇਵ ਸਿੰਘ ਧੂੰਦਾ , ਰਾਜਬੀਰ ਸਿੰਘ , ਸੁਖਦੇਵ ਸਿੰਘ ਮਾਨੋਚਾਹਲ , ਹਰਦੀਪ ਸਿੰਘ ਜੌੜਾ , ਸਤਪਾਲ ਸਿੰਘ ਨੱਥੋਕੇ , ਤਰਸੇਮ ਸਿੰਘ ਪੰਡੋਰੀ , ਗੁਰਬੀਰ ਸਿੰਘ ਜਾਮਾਰਾਏ , ਕਸ਼ਮੀਰ ਸਿੰਘ ਠੱਠੀਆਂ , ਜਰਨੈਲ ਸਿੰਘ , ਮਨਪ੍ਰੀਤ ਸਿੰਘ ਜਗਰੂਪ ਸਿੰਘ , ਨਰਿੰਦਰ ਸਿੰਘ ਬੇਦੀ , ਨਰਭਿੰਦਰ ਸਿੰਘ ਆਦਿ ਆਗੂ ਵੀ ਸ਼ਾਮਲ ਹਨ। ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ

Share this News