Total views : 5505686
Total views : 5505686
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਬੰਡਾਲਾ / ਅਮਰਪਾਲ ਸਿੰਘ ਬੱਬੂ
ਬੰਡਾਲਾ ਨੇੜਲੇ ਪਿੰਡ ਸੁੱਖੇਵਾਲਾ ਵਿੱਖੇ ਸਹੀਦ ਬਾਬਾ ਕਾਹਨ ਸਿੰਘ ਜੀ ਦੀ ਯਾਦ ਵਿੱਚ ਸਾਲਾਨਾ ਜੋੜ ਮੇਲਾ ਦਿਨ ਵੀਰਵਾਰ 15 ਫਰਵਰੀ ਨੂੰ ਬੜੀ ਸਰਧਾ ਅਤੇ ਧੂਮ – ਧਾਮ ਨਾਲ ਮਨਾਇਆ ਜਾ ਰਿਹਾ ਹੈ । ਵੀਰਵਾਰ ਨੂੰ ਸਵੇਰੇ 3 ਫੱਗਣ ਨੂੰ ਸ੍ਰੀ ਅੰਖਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪੰਰਤ ਖੁੱਲੇ ਭੰਡਾਲ ਵਿੱਚ ਭਾਰੀ ਦੀਵਾਨ ਸੱਜਣਗੇ । ਜਿਸ ਵਿੱਚ ਪੰਥ ਪ੍ਰਸਿਧ ਕਵੀਸਰੀ ਜੱਥੇ ਰਾਗੀ ਢਾਡੀ ਤੇ ਪੰਥ ਪ੍ਰਸਿਧ ਕੱਥਾ ਵਾਚਕ ਸੰਗਤਾ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ । ਸਾਮ ਨੂੰ ਚਾਰ ਵੱਜੇ ਗੋਪੀ ਫਰੰਦੀਪੁਰੀਆ ਅਤੇ ਅੱਬਾ ਸੁਰ ਸਿੰਘ ਦੀਆ ਟੀਮਾ ਵਿਚਕਾਰ ਕੱਬਡੀ ਦਾ ਮੈਚ ਹੋਵੇਗਾ । ਪ੍ਰੈਸ ਨੂੰ ਜਾਣਕਾਰੀ ਗੁਰਦਵਾਰਾ ਸਹੀਦ ਬਾਬਾ ਕਾਹਨ ਸਿੰਘ ਦੇ ਮੁੱਖ ਸੇਵਾਦਾਰ ਅਤੇ ਸਪੋਰਟਸ ਕੱਲਬ ਸੁੱਖੇਵਾਲਾ ਦੇ ਪ੍ਰਧਾਨ ਹਰਜਿੰਦਰ ਸਿੰਘ ਜਿੱਦਾ ਨੇ ਦਿੱਤੀ ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ