ਐਤਵਾਰ ਨੂੰ ਤਰਨ ਤਾਰਨ ‘ਚ ਕਿਥੇ ਕਿਥੇ ਰਹੇਗੀ ਬਿਜਲੀ ਬੰਦ

4675571
Total views : 5507325

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਤਰਨਤਾਰਨ/ ਲਾਲੀ ਕੈਰੋਂ
ਸਬ ਸਬ ਡਵੀਜ਼ਨ ਤਰਨ ਤਾਰਨ ਵਿਖੇ ਤਾਇਨਾਤਸਹਾਇਕ ਕਾਰਜਕਰੀ ਇੰਜ.ਸੁਰਜੀਤ ਸਿੰਘ ਅਤੇ ਇੰਜ: ਗੁਰਪ੍ਰੀਤ ਸਿੰਘ ਜੇ.ਈ ਨੇ ਬਿਜਲੀ ਖਪਤਕਾਰਾਂ ਨੂੰ ਸੂਚਿਤ ਕਰਦਿਆਂ ਦੱਸਿਆ ਕਿ ਮਿਤੀ 28/1/2024  ਨੂੰ 66 ਕੇ ਵੀ ਸਬ ਸਟੇਸ਼ਨ ਫੋਕਲ ਪੁਆਇੰਟ ਜਰੂਰੀ ਮੁਰੰਮਤ ਕਰਨ ਲਈ ਐਤਵਾਰ ਸਮਾਂ11.00 ਵਜੇ ਸਵੇਰੇ ਤੋਂ  1.00 ਵਜੇ ਦੁਪਹਿਰ ਤੱਕ  66 ਕੇ ਵੀ ਸਬ ਸਟੇਸ਼ਨ ਫੋਕਲ ਪੁਆਇੰਟ ਤੋਂ ਚੱਲਦੇ ਸਾਰੇ 11 ਕੇ ਵੀ ਫੀਡਰ ਬੰਦ ਰਹਿਣਗੇ।ਖਬਰ ਨੂੰ ਵੱਧ ਤੋ ਵੱਧ ਅੱਗੇ ਸ਼ੇਅਰ ਕਰੋ
Share this News