ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਲਾਨਾ ਗੁਰਮਤਿ ਸਮਾਗਮ ਬੰਡਾਲਾ ਵਿੱਖੇ 26 ਜਨਵਰੀ ਨੂੰ ਕਰਾਇਆ ਜਾਏਗਾ

4675712
Total views : 5507556

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਬੰਡਾਲਾ / ਅਮਰਪਾਲ ਸਿੰਘ ਬੱਬੂ 

ਧੰਨ ਧੰਨ ਸਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਗੁਰਮਿਤ ਸਮਾਗਮ ਗੁਰਦਵਾਰਾ ਬਾਬੇ ਸਹੀਦਾ ਸਾਹਿਬ ( ਬੰਡਾਲਾ ) ਵਿੱਖੇ 26 ਜਨਵਰੀ ਨੂੰ ਇਲਾਕੇ ਭਰ ਦੀ ਸੰਗਤ ਵੱਲੋ ਬੜੀ ਸਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ।25 ਜਨਵਰੀ ਨੂੰ ਰਾਤ ਨੂੰ 10 ਵੱਜੇ ਤੱਕ ਧਾਰਮਿਕ ਦੀਵਾਨ ਸੱਜਣਗੇ । ਮਿਤੀ 26 ਜਨਵਰੀ ਨੂੰ ਸਵੇਰੇ 9 ਵੱਜੇ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪੰਰਤ ਧਾਰਮਿਕ ਦੀਵਾਨ ਸੱਜਣਗੇ , ਜਿਸ ਵਿੱਚ ਕੀਰਤਨੀ ਜਥੇ , ਕਥਾਵਾਚਕ ਅਤੇ ਢਾਡੀ ਜਥੇ ਸੰਗਤਾ ਨੂੰ ਗੁਰੂ ਜੱਸ ਸੁਣਾ ਕੇ ਨਿਹਾਲ ਕਰਨਗੇ । ਪ੍ਰੈਸ ਨੂੰ ਜਾਣਕਾਰੀ ਸੋਮ੍ਰਣੀ ਕਮੇਟੀ ਮੈਬਰ ਜਥੇਦਾਰ ਅਮਰਜੀਤ ਸਿੰਘ ਬੰਡਾਲਾ ਵੱਲੋ ਦਿਤੀ ਗਈ ।

Share this News