ਨਾਇਬ ਤਹਿਸੀਲਦਾਰਾਂ ਤੋ ਪਦਉਨਤ ਹੋਏ 14 ਤਹਿਸੀਲਦਾਰਾਂ ਦੀ ਵੱਖ ਵੱਖ ਤਹਿਸੀਲਾਂ ‘ਚ ਕੀਤੀ ਗਈ ਤਾਇਨਾਤੀ

4677557
Total views : 5510486

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


ਅੰਮ੍ਰਿਤਸਰ/ਉਪਿੰਦਰਜੀਤ ਸਿੰਘ

ਪੰਜਾਬ ਸਰਕਾਰ ਵਲੋ 14 ਨਾਇਬ ਤਹਿਸੀਲਦਾਰਾਂ ਤੋ ਪਦਉਨਤ ਕਰਕੇ ਬਣਾਏ ਨਵੇ ਤਹਿਸੀਲਦਾਰਾਂ ਨੂੰ ਸੂਬੇ ਵਿੱਚਲੀਆ ਵੱਖ ਵੱਖ ਥਾਵਾਂ ‘ਤੇ ਨਿਯੁਕਤ ਕੀਤੇ ਜਾਣ ਸਬੰਧੀ ਹੁਕਮ ਜਾਰੀ ਕੀਤੇ ਗਏ ਹਨ। ਜਿੰਨਾ ਦੀ ਸੂਚੀ ਹੇਠ ਲਿਖੇ ਅਨੁਸਾਰ ਹੈ-

 

tehsildar transfer order 16.01.2024

Share this News