ਕਿਸਾਨਾਂ ਵੱਲੋਂ ਪ੍ਰਣਈਆ ਮੰਗਾਂ ਨੂੰ ਲੈ ਕੇ ਬਿਆਸ ਦਰਿਆ ਦੇ ਫਲਾਈਓਵਰ ਤੇ ਧਰਨਾ ਲਗਾਇਆ ਗਿਆ

4675350
Total views : 5506914

ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ


 ‌ਰਈਆ/ਬਾਬਾ ਬਕਾਲਾ /ਬਲਵਿੰਦਰ ਸਿੰਘ ਸੰਧੂ ,ਮਨਜੀਤ ਸਿੰਘ ਗਗਨ

‌ ‌ਕਿਸਾਨ ਜਥੇਬੰਦੀਆਂ ਵੱਲੋਂ ਪ੍ਰਣਈਆ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਬਿਆਸ ਦੇ ਫਲਾਈਓਵਰ ਧਰਨਾ ਲਾਉਣ ਸਕੀਮ ਬਣਾਈ ਇਹ ਕਿਸਾਨਾਂ ਦਾ ਕਹਿਣਾ ਹੈ ਪੰਜਾਬ ਸਰਕਾਰ ਨੇ ਕਿਸਾਨਾਂ ਦੀਆਂ ਪੁਰਾਣੀਆਂ ਮੰਗਾਂ ਅਣਗੋਲ ਕੀਤਾ ਹੈ ਸਰਕਾਰਾਂ ਕਿਸਾਨਾਂ ‌ਨੂੰ ਜਾਣ ਬੁੱਝ ਕੇ ਤੰਗ ਤੇ ਕਰ ਰਹੀਆਂ ਹੈ ।

ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਤੇ ਉਪ ਪ੍ਰਧਾਨਾ ਦਾ ਕਹਿਣਾ ਕੀ ਕਿਸਾਨ ਜਾਣ ਬੁੱਝ ਕੇ ਲੋਕਾਂ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਤੰਗ ਪ੍ਰੇਸਾਨ ਕਰਨਾ ਨਹੀਂ ਚਾਹੁੰਦੇ ਕਿਸਾਨਾਂ ਚਾਹੁੰਦੇ ਪਰ ਸਰਕਾਰਾਂ ਹੱਥ ਤੇ ਹੱਥ ਰੱਖ ਕੇ ਕੁੱਭ ਕਰਨ ਦੀ ਨੀਦ ਸੁੱਤੀਆਂ ਪਈਆਂ ਹਨ ਇਸ ਲਈ ਇਹਨਾਂ ਸਰਕਾਰਾਂ ਨੂੰ ਜਗਾਉਣ ਵਾਸਤੇ ਕਿਸਾਨਾਂ ਨੂੰ ਸੰਘਰਸ਼ ਕਰਨ ਦੀਆਂ ਜ਼ਰੂਰਤਾਂ ਪੈਂਦਿਆਂ ਹਨ ਇਸ ਕਿਸਾਨ ਧਰਨੇ ਵਿਚ ਹਜ਼ਾਰਾਂ ਲੋਕਾਂ ਦੀ ਧਰਨੇ ਵਿਚ ਹੋਣ ਦੀ ਸੰਭਾਵਨਾ ਹੈ ਹਜ਼ਾਰਾਂ ਲੋਕ ਇਸ ਧਰਨੇ ਵਿਚ ਹਾਜ਼ਰ ਸਨ ।

Share this News