Total views : 5506910
ਬਾਰਡਰ ਨਿਊਜ ਐਕਪ੍ਰੈਸ ਦੇ ਪਾਠਕਾਂ ਨੇ
54 ਲੱਖ ਦਾ ਅੰਕੜਾ ਕੀਤਾ ਪਾਰ
ਜੰਡਿਆਲਾ ਗੁਰੂ / ਅਮਰਪਾਲ ਸਿੰਘ ਬੱਬੂ
ਬੀਤੇ ਦਿਨੀ ਹਲਕਾ ਜੰਡਿਆਲਾ ਗੁਰੂ ਵਿੱਚ ਪੈਂਦੇ ਪਿੰਡ ਰਾਏਪੁਰ ਖੁਰਦ ਵਿਖੇ ਪ੍ਰਗਟ ਸਿੰਘ ਦੇ ਗ੍ਰਹਿ ਵਿਖੇ ਕਰਵਾਏ ਗਏ ਇਕ ਸਮਾਗਮ ਮੌਕੇ ਆਪ ਦੇ ਯੂਥ ਆਗੂ ਮੱਸਾ ਸਿੰਘ ਨੂੰ ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਨ ਵਿਭਾਗ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਵੱਲੋ ਵਿਸ਼ੇਸ਼ ਤੌਰ ਨੂੰ ਥਾਪੜਾ ਦਿਤਾ ਗਿਆ ।
ਉਨਾ ਕਿਹਾ ਕਿ ਪਾਰਟੀ ਲਈ ਮਿਹਨਤ ਕਰਨ ਵਾਲੇ ਵਲੰਟੀਅਰਾਂ ਦੀ ਕਦਰ ਸਾਡੇ ਦਿਲ ਵਿੱਚ ਹੈ , ਕਿਉਂਕਿ ਵਰਕਰ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ ਇਸ ਲਈ ਵਰਕਰਾਂ ਦਾ ਬਣਦਾ ਮਾਣ ਸਨਮਾਨ ਜ਼ਰੂਰ ਕੀਤਾ ਜਾਵੇਗਾ।ਇਸੇ ਤਰਾਂਤੁਸੀ ਪਾਰਟੀ ਲਈ ਮਿਹਨਤ ਕਰਦੇ ਰਹੋ ।ਇਸ ਮੌਕੇ ਸੁਖਵਿੰਦਰ ਸਿੰਘ ਭਰਾਤਾ ਸਤਿੰਦਰ ਸਿੰਘ , ਚੇਅਰਮੈਨ ਛਨਾਖ ਸਿੰਘ , ਆਪ ਆਗੂ ਗੁਰਮੁਖ ਸਿੰਘ ਸਰਜਾ , ਜਗਦੀਸ ਸਿੰਘ ਬਿਟੂ ਕੋਟਲ਼ਾ, ਕੁਲਵੰਤ ਸਿੰਘ ਸੰਗਰਾਵਾਂ , , ਸਰਬਜੀਤ ਸਿੰਘ ,ਅੰਗਰੇਜ਼ ਸਿੰਘ , ਹਰਪਾਲ ਸਿੰਘ , ਕੁਲਦੀਪ ਸਿੰਘ, ਅਮਰਦੀਪ ਸਿੰਘ , ਹੀਰਾ ਸਿੰਘ , ਬਲਬੀਰ ਸਿੰਘ , ਹਰਪ੍ਰੀਤ ਸਿੰਘ ਸਾਬਕਾ ਸਰਪੰਚ ਰਣਜੀਤ ਸਿੰਘ ਸੋਨੀ ਆਦਿ ਵੀ ਹਾਜ਼ਰ ਸਨ ।